ਪੰਜਾਬ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ‘ਤੇ ਐਕਸ਼ਨ: 31 ਬੱਸਾਂ ਜ਼ਬਤ, 3,621 ਚਲਾਨ ਕੱਟੇ
ਚੰਡੀਗੜ੍ਹ, 3 ਨਵੰਬਰ - ਪੰਜਾਬ ਵਿੱਚ, ਸਰਕਾਰ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ…
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁੱਖ ਸਕੱਤਰ ਨੂੰ ਮਾਣਹਾਨੀ ਨੋਟਿਸ ਜਾਰੀ
ਚੰਡੀਗੜ੍ਹ, 3 ਨਵੰਬਰ - ਪੰਜਾਬ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ (DA) ਦੇ ਇਕ ਮਾਮਲੇ…
ਏ.ਆਈ. ਰਾਹੀਂ ਗੁਰਬਾਣੀ ਦੀਆਂ ਮਨਘੜ੍ਹਤ ਤੁਕਾਂ ਪੇਸ਼ ਕਰਨਾ ਗੰਭੀਰ ਸਮੱਸਿਆ : ਜਥੇਦਾਰ ਗੜਗੱਜ
ਲੰਡਨ, 3 ਨਵੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ…
ਗਲੈਨ ਮੈਕਸਵੈੱਲ ਵੱਲੋਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ
ਆਸਟ੍ਰੇਲੀਆ, 3 ਨਵੰਬਰ - ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਗਲੈਨ ਮੈਕਸਵੈੱਲ ਹੁਣ ਕੌਮਾਂਤਰੀ ਕ੍ਰਿਕਟ ਵਿੱਚ ਖੇਡਦੇ…
ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਮੇਟੀ ਦੇ ਮੁਖੀ ਬਣੇ ਸੀਚੇਵਾਲ
ਲੁਧਿਆਣਾ, 3 ਨਵੰਬਰ - ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਬੁੱਢੇ ਦਰਿਆ…
ਅਮਰੀਕਾ ਦੇ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਗੋਲੀਬਾਰੀ
ਕੈਲੀਫੋਰਨੀਆ, 3 ਨਵੰਬਰ - ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਯੂਬਾ ਸਿਟੀ ਵਿੱਚ 47ਵੇਂ ਸਾਲਾਨਾ ਸਿੱਖ…
20 ਸਾਲ ਦੀ ਉਮਰ ’ਚ ਸੁਹਾਨਾ ਗਿੱਲ ਨੇ ਰਚਿਆ ਇਤਿਹਾਸ, ਕੈਨੇਡਾ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ ਬਣੀ
ਚੰਡੀਗੜ੍ਹ - 3 ਨਵੰਬਰ ਜਿਸ ਉਮਰ ਵਿੱਚ ਬਹੁਤੇ ਨੌਜਵਾਨ ਅਜੇ ਆਪਣੀ ਪੜ੍ਹਾਈ ਅਤੇ ਕਰੀਅਰ ਦੀ…
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਾਸੀਆਂ ਨੂੰ ਵੱਡੀ ਸੌਗਾਤ, 432.65 ਕਰੋੜ ਦੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ
ਘਨੌਰ -3 ਨਵੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਘਨੌਰ…
ਪਾਕਿਸਤਾਨ ਦੀ ਵਧਦੀ ਰਣਨੀਤਕ ਬਿਆਨਬਾਜ਼ੀ
ਇਸਲਾਮਬਾਦ ਸਥਿਤ ‘ਸਟ੍ਰੈਟਜਿਕ ਵਿਜ਼ਨ ਇੰਸਟੀਚਿਊਟ’ ਵੱਲੋਂ 20-21 ਅਕਤੂਬਰ ਨੂੰ ਪ੍ਰਮਾਣੂ ਅਪਸਾਰ ਬਾਰੇ ਕਰਵਾਏ ਗਏ ਇੱਕ…