Loading Now

ਪੰਜਾਬ ਪੁਲਿਸ ਦੇ SP ਨੇ ਬਣਾਇਆ ਅੰਤਰਰਾਸ਼ਟਰੀ ਰਿਕਾਰਡ, ਜਿੱਤਿਆ ਸੋਨ ਤਮਗ਼ਾ

ਪੰਜਾਬ ਪੁਲਿਸ ਦੇ SP ਨੇ ਬਣਾਇਆ ਅੰਤਰਰਾਸ਼ਟਰੀ ਰਿਕਾਰਡ, ਜਿੱਤਿਆ ਸੋਨ ਤਮਗ਼ਾ

ਅਟਲਾਂਟਾ, 1 ਜੁਲਾਈ  – ਐਸਪੀ ਦਲਜੀਤ ਸਿੰਘ ਰਾਣਾ ਨੇ ਅੰਤਰਰਾਸ਼ਟਰੀ ਪੁਲਿਸ ਖੇਡਾਂ ਵੈਟਰਨਜ਼ ਵਿੱਚ ਇੱਕ ਰਿਕਾਰਡ ਬਣਾਇਆ ਹੈ ਅਤੇ ਅਟਲਾਂਟਾ ਅਮਰੀਕਾ ਵਿਖੇ ਹੋ ਰਹੀਆਂ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਉਹ ਇੱਕ ਜੈਵਲਿਨ ਥ੍ਰੋਅਰ ਹੈ।

Share this content:

Post Comment