ਧਾਰਮਿਕ ਚਿੰਨ੍ਹ ਪਾਉਣ ‘ਤੇ ਕੈਨੇਡਾ ਚ ਅਧਿਆਪਕਾਂ ਦੀ ਨੌਕਰੀ ਗਈ
ਟੋਰਾਂਟੋ, 20 ਅਪ੍ਰੈਲ – ਕੈਨੇਡੇ ਦੇ ਕਿਊਬਕ ਚ ਸਰਕਾਰੀ ਨਿਯਮ ਅਨੁਸਾਰ ਕੋਈ ਵੀ ਮੁਲਾਜ਼ਮ ਸਰਕਾਰੀ ਦਫ਼ਤਰ ਵਿਚ ਧਾਰਮਕ ਚਿੰਨ੍ਹ ਨਹੀ ਪਾ ਸਕਦਾ। ਜਾਣਕਾਰੀ ਅਨੁਸਾਰ ਮਾਂਟਰੀਅਲ ਦੇ ਸਕੂਲ ਬੋਰਡ ਸੈਂਟਰ ਡੇ ਸਰਵਿਸਜ਼ ਡੇ ਮਾਂਟਰੀਅਲ ਤੋਂ 150 ਦੇ ਕਰੀਬ ਮੁਲਾਜ਼ਮਾਂ ਨੂੰ ਨੋਕਰੀ ਤੋਂ ਫ਼ਾਰਗ ਕੀਤਾ ਗਿਆ ਹੈ। ਇਨ੍ਹਾਂ ਨੇ ਡਿਊਟੀ ਦੌਰਾਨ ਧਾਰਮਕ ਚਿੰਨ੍ਹ ਨਾ ਪਾਉਣ ਦਾ ਹੁਕਮ ਨਹੀ ਸੀ ਮੰਨਿਆ। ਸਰਕਾਰ ਨੇ ਪਹਿਲਾਂ ਚਿਤਾਵਨੀ ਜਾਰੀ ਕੀਤੀ ਅਤੇ ਫਿਰ ਐਕਸ਼ਨ ਲਿਆ। ਇਨ੍ਹਾਂ ਮੁਲਾਜ਼ਮਾਂ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸਨ।
Share this content:



Post Comment