PIO ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਹੁਣ ਭਾਰਤ ਵਿੱਚ ਦਾਖਲੇ ਜਾਂ ਰਹਿਣ ਲਈ ਵੈਧ ਨਹੀਂ ਇਹ ਕਾਰਡ
ਚੰਡੀਗੜ੍ਹ, 20 ਅਪ੍ਰੈਲ – ਭਾਰਤ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਸਾਰੇ PIO ਕਾਰਡ 31 ਦਸੰਬਰ 2025 ਤੋਂ ਬਾਅਦ ਖਤਮ ਹੋ ਗਏ ਹਨ ਅਤੇ ਹੁਣ ਭਾਰਤ ਵਿੱਚ ਦਾਖਲੇ ਜਾਂ ਰਹਿਣ ਲਈ ਵੈਧ ਨਹੀਂ ਹਨ। ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਕੋਲ PIOCard ਹੈ , ਤਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਲੋੜੀਂਦੇ ਵੀਜ਼ਾ/OCI ਲਈ ਅਰਜ਼ੀ ਦਿਓ।
Share this content:



Post Comment