CBI ਨੇ ਦਿੱਤੀ ਕਲੀਨ ਚਿੱਟ, ਰੇਡ ਚ ਕੁੱਝ ਨਹੀਂ ਮਿਲਿਆ – ਭਗਵੰਤ ਮਾਨ
ਚੰਡੀਗੜ੍ਹ, 7 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਹੈ ਕਿ ਜਾਂਚ ਏਜੰਸੀ ਨੂੰ ਰੇਡ ਦੌਰਾਨ ਕੁੱਝ ਵੀ ਸ਼ੱਕੀ ਜਾਂ ਗੈਰ-ਕਾਨੂੰਨੀ ਨਹੀਂ ਮਿਲਿਆ ਹੈ। ਮੁੱਖ ਮੰਤਰੀ ਅਨੁਸਾਰ, ਇਹ ਰੇਡ ਪੂਰੀ ਤਰ੍ਹਾਂ ਬੁਨਿਆਦ ਸੀ ਅਤੇ ਏਜੰਸੀਆਂ ਵੱਲੋਂ ਮਿਲੀ ਇਹ ਸਾਫ਼-ਸੁਥਰੀ ਕਲੀਨ ਚਿੱਟ ਨੇ ਵਿਰੋਧੀਆਂ ਦੇ ਝੂਠੇ ਪ੍ਰਚਾਰ ਦੀ ਹਵਾ ਕੱਢ ਦਿੱਤੀ ਹੈ।
Share this content:



Post Comment