ਗ਼ਜ਼ਲ/ਧੀ ਜੋ ਹੋਈ/ਜ਼ਫ਼ਰ ਅਵਾਨ

ਹਸਦੀ ਹਸਦੀ ਰੁਕ ਜਾਂਦੀ ਏ ਧੀ ਜੋ ਹੋਈ, ਦੇਸ ਪਰਾਏ ਲੁਕ ਜਾਂਦੀ ਏ ਧੀ ਜੋ ਹੋਈ। ਬਾਬਲ ਦੀ ਪੱਗ ਵੀਰ ਦੀ ਇੱਜ਼ਤ ਖ਼ਾਤਰ ਚੰਦਰੀ, ਟੁੱਟੇ ਨਾ ਤੇ ਝੁਕ ਜਾਂਦੀ ਏ

ਕਵਿਤਾ/ਬਟਵਾਰਾ/ਨਛੱਤਰ ਸਿੰਘ ਭੋਗਲ “ਭਾਖੜੀਆਣਾ” ਯੂ.ਕੇ

ਕੱਲ ਸਨ ਵੱਸਦੇ ਵਾਂਗ ਭਰਾਵਾਂ, ਅੱਜ ਕਿਉਂ ਡੌਲ਼ਿਉਂ ਟੁੱਟੀਆਂ ਬਾਹਾਂ, ਦਿਲਾਂ ‘ਚ ਮਜ਼੍ਹਬੀ ਜ਼ਹਿਰ ਵਸਾਇਆ ਕੁਦਰਤ ਉੱਤੇ ਕਾਹਦਾ ਰੋਸ। ਹੋਸ਼ਾਂ ਨੂੰ ਜਦ ਹੋਸ਼ ਸੀ ਆਏ ਤਦ ਹੋਸ਼ ਗੁਆ ਚੁੱਕੇ ਸਨ

ਕਵਿਤਾ/ ਰਿਸ਼ਤਾ/ਬੌਬੀ ਗੁਰ ਪਰਵੀਨ

ਆ ਪੜ੍ਹੀਏ ਕਲਮਾ ਪਾਕ ਮੁਹੱਬਤ ਦਾ ਤੂੰ ਕਹਿੰਦਾ ਰਹੇਂ ਮੈਂ ਸੁਣਦੀ ਰਹਾਂ ਬਣ ਮੋਮ ਤੇਰੇ ਮੋਹ ਦੇ ਨਿੱਘ ਅੰਦਰ ਹੋ ਤੁਬਕਾ ਤੁਬਕਾ ਪਿਘਲਦੀ ਰਹਾਂ! ਅਹਿਸਾਸ ਦਾ ਇੱਕ ਦਰਿਆ ਐਂ ਤੂੰ

ਕਵਿਤਾ/ਪਿਆਸ/ਬੌਬੀ ਗੁਰ ਪਰਵੀਨ

ਇਹ ਕੈਸਾ ਰਿਸ਼ਤਾ ਹੈ ਪਾਣੀ ਦਾ ਪਿਆਸ ਤੇ ਪਿਆਸ ਦਾ ਆਸ ਨਾਲ ਨਿਰੰਤਰ ਇਹ ਨਾਲ ਨਾਲ ਚੱਲਦੇ ਹਨ ਨਾ ਪਿਆਸ ਬੁੱਝਦੀ ਐ ਨਾ ਆਸ ਮੁੱਕਦੀ ਐ ਪਾਣੀ ਲੱਭ ਵੀ ਜਾਏ

ਕਵਿਤਾ/ਮੇਰਾ ਪੰਜਾਬ ਮੇਰਾ ਭਾਰਤ/ਚਰਨਜੀਤ ਸਿੰਘ ਪੰਨੂ-ਕੈਲੀਫੋਰਨੀਆ

ਖ਼ੁਸ਼ਹਾਲ ਪ੍ਰਫੁੱਲਿਤ ਮੇਰਾ ਪੰਜਾਬ, ਚਿਰੰਜੀਵ ਰਹੇ ਚੜ੍ਹਦੀਆਂ ਕਲਾਂ ਵਿਚ, ਵਿਸਤਰਿਤ, ਵਿਸ਼ਾਲ, ਰਈਸ ਮੇਰਾ ਭਾਰਤ। ਖੜ੍ਹਾ ਹੋ ਜੇ ਆਪਣੇ ਪੈਰੀਂ ਆਪਣੇ ਬਲਬੂਤੇ, ਆਤਮ-ਵਿਸ਼ਵਾਸ, ਆਤਮ-ਨਿਰਭਰ, ਆਤਮ-ਜੁਗਤ, ਖੇਤੀ, ਉਦਯੋਗ, ਵਿੱਦਿਆ, ਵਿਗਿਆਨ, ਆਧੁਨਿਕ ਤਕਨੀਕਾਂ

ਕਵਿਤਾ/ਕਬੂਲ ਐ/ਬੌਬੀ ਗੁਰ ਪਰਵੀਨ

ਦਿਲੋਂ ਮੇਰੇ ਤੇ ਸਦਕੇ ਜਾਣਾ, ਮੂੰਹੋਂ ਕਦੇ ਨਾ ਪਿਆਰ ਜਤਾਉਣਾ, ਪੁੱਛ ਲਵਾਂ ਤਾਂ ਗੱਲ ਘੁਮਾਉਣਾ, ਤੇਰਾ ਇਹ ਅੰਦਾਜ਼, ਕਬੂਲ ਐ ਮੈਨੂੰ। ਖ਼ਿਆਲਾਂ ਵਿੱਚ ਮੈਨੂੰ ਬੁਣਦੇ ਰਹਿਣਾ, ਕਦੇ ਸਤਾਉਣਾ ਤੇ ਕਦੇ

ਮੈਂ ਖ਼ਾਲੀ ਹੋ ਰਹੀ ਹਾਂ/ਬੌਬੀ ਗੁਰ ਪਰਵੀਨ

ਮੈਂ ਆਪਣਾ ਆਪ ਖੰਗਾਲ ਰਹੀ ਹਾਂ ਨਿੱਤਰ ਰਿਹਾ ਐ ਕਈ ਕੁੱਝ ਸਾਫ਼ ਹੋ ਰਹੀ ਹੈ ਤਸਵੀਰ ਤਸਵੀਰ ਤੇ ਸਾਫ਼ ਕੱਪੜਾ ਫੇਰਦਿਆਂ ਜ਼ਰੂਰੀ ਅਤੇ ਗ਼ੈਰ ਜ਼ਰੂਰੀ ਦੀ ਪਰਿਭਾਸ਼ਾ ਬਦਲ ਗਈ ਹੈ

ਕਵਿਤਾ/ ਚਰਨਜੀਤ ਸਿੰਘ ਪੰਨੂ

ਹਵਾਈ ਪੱਪੀਆਂ ਘੱਲਦਾ ਰਹਿੰਦੋਂ, ਕਰ ਲਿਆ ਕਰ ਹੈਲੋ ਮੈਸੇਜ, ਜਿੰਨੇ ਮਰਜ਼ੀ… ਜੀ ਚਾਹੇ ਮਨ ਪ੍ਰਚਾਉਣ ਲਈ ਲਾਈਕ ਵਧਾਉਣ ਲਈ। ”’ ਕਵਿਤਾ ਦੇ ਦਿਨ ਕਵਿਤਾ ਆਈ ਮੁੜ ਗਈ ਆਟਾ ਚੌਲ ਦੀ