ਬੈਂਕਾਂ ਵੱਲੋਂ ‘ਖਾਲੀ ਚੈੱਕ’ ਰੱਖਣ ਦੇ ਵਿਰੋਧ ਵਿੱਚ ਕਿਸਾਨ 1 ਜੂਨ ਤੋਂ ਅੰਦੋਲਨ ਤੇਜ਼ ਕਰਨਗੇ
ਫਰੀਦਕੋਟ, 28 ਮਈ - ਸੂਬਾ ਸਰਕਾਰ ਦੀ ਮੁਕੰਮਲ ਚੁੱਪੀ ਅਤੇ ਕਾਰਵਾਈ ਨਾ ਕਰਨ ਤੋਂ ਨਾਰਾਜ਼,…
ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੇ ਬਜਾਇਆ ਸੰਘਰਸ਼ ਦਾ ਬਿਗੁਲ
[caption id="attachment_27242" align="aligncenter" width="584"] ਸੂਬਾ ਜਰਨਲ ਸਕੱਤਰ ਸੁਰਿੰਦਰ ਰਾਮ ਕੁਸਾ ਸੰਬੋਧਨ ਕਰਦੇ ਹੋਏ[/caption] *1 ਜੂਨ…
ਚਿੰਤਨਸ਼ੀਲ ਸਾਹਿਤਧਾਰਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਸਾਹਿਤਕ ਸਮਾਗਮ
*ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਕੀਤੀ ਵਿਚਾਰ ਚਰਚਾ ਲੁਧਿਆਣਾ, 28…
ਹੁਣ ਭਾਜਪਾ ਹੀ ਤੈਅ ਕਰੇਗੀ ਕਿ ਵੋਟ ਕੌਣ ਪਾਏਗਾ : ਯੋਗੇਂਦਰ ਯਾਦਵ
28, ਮਈ - ਐੱਸ ਆਈ ਆਰ ਦੇ ਵਾਜਬ ਹੋਣ ਨੂੰ ਚੈਲੰਜ ਕਰਨ ਵਾਲਿਆਂ ਨੇ ਕਿਹਾ…
ਉਲੰਪੀਅਨ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਦੇਹਾਂਤ
ਚੰਡੀਗੜ੍ਹ, 28 ਮਈ - ਰਣਧੀਰ ਸਿੰਘ ਲਈ ਖੇਡ ਕਦੇ ਵੀ ਸਿਰਫ਼ ਮੁਕਾਬਲਾ ਨਹੀਂ ਸੀ। ਇਹ…
ਮੰਗਾਂ ਲਈ ਸ਼ਾਂਤਮਈ ਰੋਸ ਪ੍ਰਗਟ ਕਰਨਾ ਕਾਮਿਆਂ ਦਾ ਸੰਵਿਧਾਨਕ ਹੱਕ : ਜਮਹੂਰੀ ਅਧਿਕਾਰ ਸਭਾ
ਬਠਿੰਡਾ, 28 ਮਈ - ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ ਤੇ ਸਕੱਤਰ ਸੁਦੀਪ…
ਕੇਵਲ ਸਿੰਘ ਢਿੰਲੋਂ ਚੁਣੇ ਗਏ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ
28, ਮਈ - ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ…
ਬੁੱਧ ਬਾਣ ਸਮਾਜ/ਪੁਲਿਸ ਤੇ ਸਰਕਾਰ : ਆਪਸੀ ਸਬੰਧਾਂ ਦੀ ਹਕੀਕਤ/ਬੁੱਧ ਸਿੰਘ ਨੀਲੋਂ
ਮਨੁੱਖੀ ਜ਼ਿੰਦਗੀ ਵਿੱਚ ਸਮਾਜ ਸਭ ਤੋਂ ਪਹਿਲਾਂ ਆਉਂਦਾ ਹੈ। ਸਮਾਜ ਨੂੰ ਚਲਾਉਣ ਅਤੇ ਉਸ ਵਿੱਚ…
ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪੰਡਾਲ ਵਿਚ ਲੱਗੀ ਅੱਗ; ਜਾਨੀ ਨੁਕਸਾਨ ਤੋਂ ਬਚਾਅ
ਅੰਮ੍ਰਿਤਸਰ, 27 ਮਈ - ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾਲੂਆਂ ਲਈ ਛਾਂ…