ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਭਲਕ ਤੋਂ ਦੋ ਦਿਨਾਂ ਲਈ ਬੰਦ
ਉੱਤਰਾਖੰਡ, 12 ਅਗਸਤ - ਉੱਤਰਾਖੰਡ ਵਿਚ ਲਗਾਤਾਰ ਪੈ ਰਹੇ ਮੀਂਹ ਤੇ ਅਗਲੇ ਦਿਨਾਂ ਵਿਚ ਹੋਰ…
ਵਿਦੇਸ਼ ਦੇ CBSE ਸਕੂਲਾਂ ਲਈ ਤਿਆਰ ਹੋਣਗੇ ਵਿਸ਼ਵ ਕੋਰਸ
ਨਵੀਂ ਦਿੱਲੀ, 12 ਅਗਸਤ - ਸੈਂਟਰਲ ਬੋਰਡ ਆਫ ਸੀਨੀਅਰ ਸੈਕੰਡਰੀ (ਸੀਬੀਐੱਸਈ) ਨੇ ਵਿਦੇਸ਼ ’ਚ ਸਥਿਤ…
ਬਿਆਸ ਦਰਿਆ ’ਚ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ
ਬਿਆਸ, 12 ਅਗਸਤ - ਬਿਆਸ ਦਰਿਆ ’ਚ ਲਗਾਤਾਰ ਵਧ ਰਿਹਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ…
ਹੁਣ ਸਿਰਫ਼ 24 ਰੁਪਏ ਵਿੱਚ ਭਰੋ ਇਨਕਮ ਟੈਕਸ ਰਿਟਰਨ
ਮੁੰਬਈ, 12 ਅਗਸਤ - ਦੇਸ਼ ਦੇ ਸਾਰੇ ਖਪਤਕਾਰ ਜੋ ਆਮਦਨ ਟੈਕਸ ਭਰਦੇ ਹਨ, ਇਸ ਸਮੇਂ…
ਕਵਿਤਾ/ਪਾਣੀ ਦੇ ਸੁਪਨੇਯਡਾ ਅਮਰਜੀਤ ਟਾਂਡਾ
ਪਾਣੀ ਦੇ ਸੁਪਨੇ ਨਦੀਆਂ ਦੇ ਹੰਝੂ ਸੁੱਕ ਗਏ ਹਨ ਬੋਟ ਮਰ ਗਏ ਹਨ ਮੇਰੇ ਸਾਹਾਂ…
ਚੰਡੀਗੜ੍ਹ PGI ’ਚ ESMA ਕੀਤਾ ਗਿਆ ਲਾਗੂ
ਚੰਡੀਗੜ੍ਹ, 12 ਅਗਸਤ - ਪੀਜੀਆਈ ਚੰਡੀਗੜ੍ਹ ਦੇ ਮੁਲਾਜ਼ਮ ਹੁਣ ਅਗਲੇ 6 ਮਹੀਨਿਆਂ ਤੱਕ ਹੜਤਾਲ ਨਹੀਂ…
ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਫੜਿਆ BJP ਦਾ ਪੱਲਾ
ਚੰਡੀਗੜ੍ਹ, 12 ਅਗਸਤ - ਅੱਜ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਸਰਪੰਚ ਯੂਨੀਅਨ ਦੇ…
ਬਿਲਾਵਲ ਭੁੱਟੋ ਦੀ ਗਿੱਦੜ ਧਮਕੀ ! ਕਿਹਾ- “ਭਾਰਤ ਨੇ ਸਿੰਧੂ ‘ਤੇ ਬੰਨ੍ਹ ਬਣਾਇਆ ਤਾਂ ਹੋਵੇਗੀ ਜੰਗ”
12, ਅਗਸਤ - ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਤੋਂ ਬਾਅਦ, ਹੁਣ ਪਾਕਿਸਤਾਨ ਦੇ ਸਾਬਕਾ…
ਭਾਰਤ ’ਚ ਕੁਪੋਸ਼ਣ ਦੇ ਅਸਰ ਅਤੇ ਚੁਣੌਤੀਆਂ/ਕਵੰਲਜੀਤ ਕੌਰ ਗਿੱਲ
ਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ, ਜਦੋਂ ਜ਼ਰੂਰਤ ਅਨੁਸਾਰ ਨਾ ਕੇਵਲ ਢਿੱਡ ਭਰ ਕੇ…