ਜੱਜ ਡਾ. ਸ਼ਿਲਪਾ ਟੱਕਰ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ
ਫਰੀਦਕੋਟ, 25 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) - ਬਾਬਾ ਸ਼ੇਖ ਫਰੀਦ ਜੀ ਦੀ ਚਰਨ–ਛੋਹ ਪ੍ਰਾਪਤ…
ਬਾਬਾ ਫ਼ਰੀਦ ਆਗਮਨ ਪੁਰਬ 2025 ਮੌਕੇ ਸ. ਪ੍ਰਿਤਪਾਲ ਸਿੰਘ ਹੰਸਪਾਲ ਜੀ ਨੂੰ ਬਾਬਾ ਫਰੀਦ ਅਵਾਰਡ ਮਨੁੱਖਤਾ ਦੀ ਸੇਵਾ ਅਤੇ ਸਿਫ਼ਤ ਕੌਰ ਸਮਰਾ ਨੂੰ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਨਾਲ ਸਨਮਾਨਿਤ-ਸ. ਸਿਮਰਜੀਤ ਸਿੰਘ ਸੇਖੋਂ
ਫਰੀਦਕੋੋਟ, 25, ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) - ਬਾਬਾ ਫਰੀਦ ਜੀ ਨੂੰ ਸਮਰਪਿਤ 56ਵੇਂ ਆਗਮਨ-ਪੁਰਬ…
ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਕਰਨ ਖੁਰ ਰਿਹਾ ਬੰਨ੍ਹ
ਜਲੰਧਰ, 24 ਸਤੰਬਰ - ਪੰਜਾਬ ਵਿੱਚ ਹੜ੍ਹਾਂ ਕਰਕੇ ਵੱਡੀ ਤਬਾਹੀ ਹੋਈ ਹੈ। ਜਲੰਧਰ ਦੇ ਇਲਾਕੇ ਵਿੱਚ…
ਨਵੇਂ ਅਕਾਲੀ ਦਲ ਦਾ 25 ਸਤੰਬਰ ਨੂੰ ਹੋਣ ਵਾਲਾ ਇਜਲਾਸ ਮੁਲਤਵੀ
ਪਟਿਆਲਾ, 24 ਸਤੰਬਰ - ਨਵੇਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਸਮੁੱਚੀ…
ਚੋਣ ਕਮਿਸ਼ਨ ਵੱਲੋਂ ਪੰਜਾਬ ਸੀਟ ਲਈ ਰਾਜ ਸਭਾ ਚੋਣਾਂ ਦੀ ਮਿਤੀ ਦਾ ਐਲਾਨ
ਚੰਡੀਗੜ੍ਹ, 24 ਸਤੰਬਰ - ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀਆਂ ਚਾਰ ਰਾਜ ਸਭਾ ਸੀਟਾਂ ਅਤੇ ਪੰਜਾਬ…
ਬਾਬਿਆਂ ਨੇ ਟਰੈਕਟਰ ਲਗਾ ਕੇ ਚਲਾ ਦਿੱਤਾ ਦਰਿਆ ਵਿੱਚ ਵੱਡਾ ਬੇੜਾ
ਗੁਰਦਾਸਪੁਰ, 24 ਸਤੰਬਰ - ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ…
ਪੰਜਾਬ ‘ਚ ਵਾਹਨ ਚਾਲਕਾਂ ਲਈ ਸਿਰਦਰਦ ਬਣੀ ‘ਨਵੀਂ ਫਾਸਟੈਗ ਸਕੀਮ’
24, ਸਤੰਬਰ - ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ FASTag ਨਾਲ ਜੁੜੀ ਸਾਲਾਨਾ ਪਾਸ ਯੋਜਨਾ…
ਕਪੂਰਥਲਾ ਪੁਲਿਸ ਨੇ ਵੱਡੇ ਹਵਾਲਾ ਨੈੱਟਵਰਕ ਦਾ ਕੀਤਾ ਪਰਦਾਫਾਸ਼, 2 ਕਰੋੜ ਤੋਂ ਵੱਧ ਦੀ ਹਵਾਲਾ ਰਾਸ਼ੀ ਕੀਤੀ ਬਰਾਮਦ
ਕਪੂਰਥਲਾ, 24 ਸਤੰਬਰ - ਕਪੂਰਥਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕਪੂਰਥਲਾ ਸਾਈਬਰ ਕ੍ਰਾਈਮ…