ਫਗਵਾੜਾ ‘ਚ ਵਾਪਰੇ ਦਰਦਨਾਕ ਹਾਦਸੇ ਵਿਚ ਪਿਓ ਧੀ ਦੀ ਮੌਤ
ਫਗਵਾੜਾ, 9 ਜੂਨ - ਫਗਵਾੜਾ ਵਿਚ ਭਿਆਨਕ ਹਾਦਸਾ ਵਾਪਰਿਆ ਹੈ। ਇਥੇ ਭੁੱਲਾਰਾਈ ਚੌਂਕ ਨੇੜੇ ਦੋ…
18 ਜੂਨ ਨੂੰ ਸਾਰੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਚੰਡੀਗੜ੍ਹ, 9 ਜੂਨ - ਪੰਜਾਬ ਵਿੱਚ ਤਪਦੀ ਗਰਮੀ ਦੇ ਦਰਮਿਆਨ ਸਰਕਾਰੀ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਆਮ…
ਸ਼੍ਰੋਮਣੀ ਕਮੇਟੀ ਵੱਲੋਂ 10 ਜੂਨ ਨੂੰ ਜਾਵੇਗਾ 541 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ
9, ਜੂਨ - ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਸ਼੍ਰੋਮਣੀ ਕਮੇਟੀ (SGPC)…
ਗਰਮੀਆਂ ਕਰਕੇ ਸਕੂਲਾਂ ਵਿਚ ਵਧੀਆਂ ਛੁੱਟੀਆਂ
ਚੰਡੀਗੜ੍ਹ, 9 ਜੂਨ - ਦੇਸ਼ ਵਿਚ ਭਿਆਨਕ ਗਰਮੀ ਪੈ ਰਹੀ ਹੈ। ਕਈ ਥਾਈਂ ਪਾਰਾ 45…
ਗੈਸ, ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਭੜਕੇ ਕਿਸਾਨ
ਅੰਮ੍ਰਤਿਸਰ, 9 ਜੂਨ - ਕਿਸਾਨ ਸੰਗਠਨਾਂ ਨੇ ਖਾਦ ਸੰਕਟ, ਵਧਦੀ ਮਹਿੰਗਾਈ, ਭੂਮੀ ਪ੍ਰਾਪਤੀ ਅਤੇ ਖੇਤੀਬਾੜੀ…
ਦੇਸ਼ ਭਰ ‘ਚ 93 ਪੇਪਰ ਲੀਕ ਹੋਏ, ਸਾਡੇ ਰਾਜ ‘ਚ ਇੱਕ ਵੀ ਨਹੀਂ : ਭਗਵੰਤ ਮਾਨ
ਚੰਡੀਗੜ੍ਹ, 9 ਜੂਨ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ 355 ਨੌਜਵਾਨਾਂ ਨੂੰ ਨਿਯੁਕਤੀ…
ਹੁਣ ਪ੍ਰੀ-ਬੋਰਡ ਅਤੇ ਕਲਾਸ ਟੈਸਟਾਂ ਦੇ ਅੰਕ ਤੈਅ ਕਰਨਗੇ ਬੋਰਡ ਪ੍ਰੀਖਿਆ ਦਾ ਨਤੀਜਾ
ਹੁਸ਼ਿਆਰਪੁਰ, 8 ਜੂਨ - ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਅਕਾਦਮਿਕ ਸੈਸ਼ਨ 2026-27 ਲਈ ਇੱਕ…
ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦੀਆਂ ਫਾਈਲਾਂ ਜਨਤਕ ਹੋਣ:
ਅੰਮ੍ਰਿਤਸਰ, 8 ਜੂਨ - ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਕਿਹਾ…
ਬੱਸ ਮੁਲਾਜ਼ਮਾਂ ਵੱਲੋਂ 22 ਤੋਂ 24 ਜੂਨ ਤੱਕ ਹੜਤਾਲ ਦਾ ਐਲਾਨ
ਚੰਡੀਗੜ੍ਹ, 8 ਜੂਨ - ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ…