ਵਪਾਰਕ ਸੰਤੁਲਨ

ਦੋ ਅਪਰੈਲ ਦੀ ਨਿਰਧਾਰਿਤ ਤਾਰੀਖ਼ ਲੰਘਦਿਆਂ ਹੀ ਅਮਰੀਕਾ ਵੱਲੋਂ ਭਾਰਤ ਉੱਤੇ ਇਹ ਤਰਕ ਦਿੰਦਿਆਂ ਮੋੜਵੇਂ ਟੈਰਿਫ਼ ਲਾ ਦਿੱਤੇ ਜਾਣਗੇ ਕਿ ਅਮਰੀਕੀ ਖੇਤੀ ਉਤਪਾਦਾਂ ’ਤੇ ਭਾਰਤ ਦੀ 100 ਪ੍ਰਤੀਸ਼ਤ ਡਿਊਟੀ ਉਨ੍ਹਾਂ

ਤਕਨੀਕੀ ਮੁਕਾਬਲੇਬਾਜ਼ੀ ਦਾ ਰੋਮਾਂਚਕ ਦੌਰ

ਅਮਰੀਕੀ ਵੋਟਰਾਂ ਨੇ ਸੱਤ ਨਵੰਬਰ 2024 ਨੂੰ ਇਕ ਵੱਡਾ ਫ਼ੈਸਲਾ ਲਿਆ। ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਕਿਤੇ ਜ਼ਿਆਦਾ ਇਹ ਖੱਬੇ-ਪੱਖੀ ਅਤੇ ਵਿਸ਼ਵਵਾਦ ਤੋਂ ਹਟ ਕੇ ‘ਅਮਰੀਕਾ ਫਸਟ’ ਯਾਨੀ ਅਮਰੀਕੀ ਹਿੱਤਾਂ

ਈਦ ਤੇ ਸਿਆਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ’ਚ ਆਪਣੇ ਈਦ ਦੇ ਭਾਸ਼ਣ ਮੌਕੇ ਏਕੇ ਤੇ ਤਰੱਕੀ ਦਾ ਸੁਨੇਹਾ ਦਿੰਦਿਆਂ ਬਾਕੀ ਰਾਜਾਂ ’ਚ ਉਪਜ ਰਹੇ ਫ਼ਿਰਕੂ ਤਣਾਅ ਨਾਲੋਂ ਵੱਖਰੀ ਉਦਾਹਰਨ

ਕਾਨੂੰਨ ਦੀ ਦੁਰਵਰਤੋਂ

ਆਸਾਮ ਦੇ ਪੱਤਰਕਾਰ ਦੀ ਗਿ੍ਰਫਤਾਰੀ ਦੇ ਮਾਮਲੇ ਵਿੱਚ ਗੁਹਾਟੀ ਦੀ ਇੱਕ ਅਦਾਲਤ ਨੇ ਪੁਲੀਸ ਨੂੰ ਸਖਤ ਫਟਕਾਰ ਲਾਈ ਹੈ। ਪੱਤਰਕਾਰ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਨੇ ਪੁਲਸ ਦੀ ਕਾਰਵਾਈ ਨੂੰ ਧੱਕੇਸ਼ਾਹੀ

ਬੰਗਲਾਦੇਸ਼ ਨੂੰ ਬਰਬਾਦ ਕਰਦੇ ਯੂਨਸ

ਬੰਗਲਾਦੇਸ਼ ’ਚ ਵਿਦਿਆਰਥੀਆਂ ਨੇ ਆਪਣੀ ਸਿਆਸੀ ਪਾਰਟੀ ਬਣਾ ਲਈ ਹੈ। ਚਾਹੇ ਹੀ ਇਹ ਵਿਦਿਆਰਥੀ ਅੰਤ੍ਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਤੋਂ ਵੱਖਰੇ ਰਾਹ ’ਤੇ ਚੱਲਦੇ ਦਿਖਾਈ ਦਿੰਦੇ ਹੋਣ, ਪਰ ਉਨ੍ਹਾਂ

ਅਦਾਲਤਾਂ ਦੀ ਹੁਕਮ-ਅਦੂਲੀ

ਜਦ ਨਿਆਂਪਾਲਿਕਾ ਨੂੰ ਵਾਰ-ਵਾਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨੀਂਦ ’ਚੋਂ ਜਗਾਉਣਾ ਪਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਥਿਤੀ ਤਰਸਯੋਗ ਹੈ। ਇਸ ਤੋਂ ਬਦਤਰ ਹੋਰ ਕੀ ਹੋ ਸਕਦਾ ਹੈ

ਸ਼ਰਮਨਾਕ

ਸਫਾਈ ਕਰਮਚਾਰੀ ਅੰਦੋਲਨ ਦੀ ਅਗਵਾਈ ’ਚ ਬੀਤੇ ਦਿਨ ਦਿੱਲੀ ਦੇ ਜੰਤਰ-ਮੰਤਰ ਵਿਖੇ ਦੇਸ਼-ਭਰ ਤੋਂ ਪੁੱਜੇ ਸਫਾਈ ਸੇਵਕਾਂ ਨੇ ਰੈਲੀ ਕਰਕੇ ਸੀਵਰ-ਸੈਪਟਿਕ ਟੈਂਕੀਆਂ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਮੈਲਾ ਢੋਣ ਦੀ

ਚਿੰਤਾਜਨਕ ਹਨ ਜੰਮੂ ਖਿੱਤੇ ’ਚ ਵਧੇ ਦਹਿਸ਼ਤੀ ਕਾਰੇ

ਕਠੂਆ ਜ਼ਿਲ੍ਹੇ ਵਿਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਵਿਚ ਚਾਰ ਪੁਲੀਸ ਮੁਲਾਜ਼ਮਾਂ ਦੀ ਸ਼ਹਾਦਤ ਅਤੇ ਇਕ ਉਪ ਪੁਲੀਸ ਕਪਤਾਨ ਸਮੇਤ 7 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਵਾਰਦਾਤ ਦਰਸਾਉਂਦੀ ਹੈ

ਦਾਅ ’ਤੇ ਲੱਗੀ ਨਿਆਂਪਾਲਿਕਾ ਦੀ ਸਾਖ਼

ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੀ ਰਿਹਾਇਸ਼ ਵਿਖੇ ਅੱਗ ਲੱਗਣ ਦੌਰਾਨ ਮਿਲੇ ਅੱਧ-ਸੜੇ ਨੋਟਾਂ ਨੇ ਇਕ ਵਾਰ ਫਿਰ ਨਿਆਂਪਾਲਿਕਾ ਨੂੰ ਕਟਹਿਰੇ ਵਿਚ ਖੜ੍ਹੀ ਕਰਨ ਦਾ ਕੰਮ ਕੀਤਾ ਹੈ।

ਇਨਸਾਫ਼ ! … ਹਾਜ਼ਰ ਜਾਂ ਗ਼ੈਰਹਾਜ਼ਰ

ਮੁਸੀਬਤ ’ਚ ਫਸੇ ਲੋਕਾਂ ਨੂੰ ਜਦੋਂ ਤੰਤਰ ਚਲਾ ਰਹੀਆਂ ਸੰਸਥਾਵਾਂ ਤੋਂ ਕੋਈ ਢੋਈ ਨਾ ਮਿਲੇ ਅਤੇ ਇਨਸਾਫ਼ ਮਿਲਣ ਦੀ ਆਸ ਟੁੱਟ ਜਾਵੇ ਤਾਂ ਉਨ੍ਹਾਂ ਦਾ ਆਖ਼ਰੀ ਸਹਾਰਾ ਅਦਾਲਤਾਂ ਹੁੰਦੀਆਂ ਹਨ।