ਟਰੰਪ ਨੇ WhatsApp ਨੂੰ ਦਿੱਤਾ ਝਟਕਾ, ਅਮਰੀਕਾ ਵਿੱਚ ਲਗਾਇਆ ਬੈਨ, ਕੀ ਆਮ ਲੋਕਾਂ ‘ਤੇ ਪਵੇਗਾ ਅਸਰ
ਅਮਰੀਕਾ, 24 ਜੂਨ - WhatsApp ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਾ ਹੈ। ਅਮਰੀਕੀ ਪ੍ਰਤੀਨਿਧੀ ਸਭਾ…
ਪੰਜਾਬ ਦੇ 5 IPS ਅਧਿਕਾਰੀਆਂ ਨੂੰ DIG ਦੇ ਅਹੁਦੇ ਵਜੋਂ ਦਿੱਤੀ ਗਈ ਤਰੱਕੀ
ਚੰਡੀਗੜ੍ਹ, 24 ਜੂਨ - ਪੰਜਾਬ ਦੇ ਪੰਜ IPS ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। IPS…
ਇਰਾਨ ਵੱਲੋ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ : ਕਾਟਜ਼
ਬੀਰਸ਼ੇਬਾ(ਇਜ਼ਰਾਈਲ), 24 ਜੂਨ - ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਇਰਾਨ ’ਤੇ ਜੰਗਬੰਦੀ ਦੀ…
ਇਰਾਨ ’ਚੋਂ ਸੁਰੱਖਿਅਤ ਕੱਢੇ ਗਏ 292 ਹੋਰ ਭਾਰਤੀ
ਨਵੀਂ ਦਿੱਲੀ, 24 ਜੂਨ - ਮੱਧ ਪੂਰਬ ਵਿਚ ਜਾਰੀ ਤਣਾਅ ਦਰਮਿਆਨ ਭਾਰਤ ਵੱਲੋਂ ਇਰਾਨ ’ਚੋਂ…
ਹੁਣ ਤੋਂ ਸੀਜ਼ਫਾਇਰ ਲਾਗੂ ਹੁੰਦਾ ਹੈ…ਈਰਾਨ-ਇਜ਼ਰਾਈਲ ਜੰਗ ‘ਤੇ ਡੋਨਾਲਡ ਟਰੰਪ ਦਾ ਬਿਆਨ
24, ਜੂਨ - ਪੱਛਮੀ ਏਸ਼ੀਆ ਵਿੱਚ 12 ਦਿਨਾਂ ਤੋਂ ਚੱਲ ਰਹੀ ਈਰਾਨ ਅਤੇ ਇਜ਼ਰਾਈਲ ਵਿਚਕਾਰ…
ਅਮਰੀਕੀ ਦਾਦਾਗਿਰੀ
ਈਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਬੰਬਾਰੀ ਕਰਨ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ…
ਧਰਮਾਂ ਖਿਲਾਫ਼ ਘਿਣਾਉਣੇ ਵਿਵਹਾਰ ਦੀ ਨਿੰਦਾ
*‘ਨਾ ਓਹ ਕੀਵੀ, ਨਾ ਉਹ ਇਸਾਈ’ *ਬਹੁ-ਸੱਭਿਆਚਾਰਕ ਭਾਈਚਾਰਾ ਸਾਡਾ ਭੈਣ-ਭਾਈ *ਏਥਨਿਕ ਮੰਤਰੀ ਦਾ ਆਇਆ ਬਿਆਨ…
AIIMS ‘ਚ ਇਨ੍ਹਾਂ ਅਸਾਮੀਆਂ ਲਈ ਨਿਕਲੀ ਭਰਤੀ, 1 ਲੱਖ ਤੋਂ ਵੱਧ ਮਿਲੇਗੀ ਤਨਖਾਹ
ਗੁਹਾਟੀ, 23 ਜੂਨ - ਜੇਕਰ ਤੁਸੀਂ ਮੈਡੀਕਲ ਖੇਤਰ ਤੋਂ ਹੋ ਅਤੇ ਨੌਕਰੀ ਦੀ ਭਾਲ ਕਰ…
ਟੀਕਾਕਰਨ ਨਾਲ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ-ਡਾ. ਮਮਤਾ
ਗੁਰਦਾਸਪੁਰ 23 ਜੂਨ - ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਈਲਡ…