ਹਰ ਰੋਜ਼ ਕਰੋ 150 ਰੁਪਏ ਦਾ ਨਿਵੇਸ਼, ਤਿਆਰ ਹੋ ਜਾਵੇਗਾ 19 ਲੱਖ ਦਾ ਫੰਡ
ਨਵੀਂ ਦਿੱਲੀ, 2 ਅਗਸਤ - ਮੱਧ ਵਰਗ ਦੇ ਪਰਿਵਾਰਾਂ ਲਈ ਬੱਚਿਆਂ ਦੀ ਉੱਚ ਸਿੱਖਿਆ ਅਤੇ…
ਪ੍ਰਾਈਵੇਟ ਸੈਕਟਰ ‘ਚ ਨਿਕਲੀ 850 ਤੋਂ ਵੱਧ ਅਸਾਮੀਆਂ ਦੀ ਭਰਤੀ
2, ਅਗਸਤ - ਪ੍ਰਾਈਵੇਟ ਸੈਕਟਰ ਵਿੱਚ ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਕੋਡਰਮਾ ਵਿਚ…
Amazon ਅਤੇ Flipkart ਦੋਵਾਂ ‘ਤੇ ਚੱਲ ਰਹੀ ਹੈ Freedom Sale
ਨਵੀਂ ਦਿੱਲੀ, 2 ਅਗਸਤ - ਸੁਤੰਤਰਤਾ ਦਿਵਸ ਸੇਲ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ…
ਯੁਵਕ ਸੇਵਾਵਾਂ ਕਲੱਬ ਭੁੱਲਾਰਾਈ ਨੇ ਨੇਤਰਹੀਣ ਆਸ਼ਰਮ ਸਪਰੋੜ ਵਿਖੇ ਕਰਵਾਇਆ ਨਸ਼ਾਖੋਰੀ ਵਿਰੁੱਧ ਜਾਗਰੂਕਤਾ ਪ੍ਰੋਗਰਾਮ
* ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਇਕਜੁੱਟ ਹੋਣ ਪੰਜਾਬੀ - ਰਵੀ ਦਾਰਾ ਫਗਵਾੜਾ, 2…
ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਆਕਸੀਜਨ ਪਲਾਂਟ ਬੰਦ ਹੋਣ ਕਾਰਨ 3 ਮਰੀਜ਼ਾਂ ਦੀ ਮੌਤ
ਕਪੂਰਥਲਾ 2 ਅਗਸਤ - ਕੁਝ ਦਿਨ ਪਹਿਲਾਂ ਜਲੰਧਰ ਵਿੱਚ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਬੰਦ…
ਕੈਨੇਡਾ ਵੱਲੋਂ ਮੁੰਬਈ ’ਚ ਨਵੇਂ ਕੌਂਸਲਰ ਜਨਰਲ ਦੀ ਨਿਯੁਕਤੀ
ਨਵੀਂ ਦਿੱਲੀ, 2 ਅਗਸਤ - ਕੈਨੇਡਾ ਨੇ ਜੈਫ ਡੇਵਿਡ ਨੂੰ ਮੁੰਬਈ ਵਿਚ ਨਵਾਂ ਕੌਂਸਲਰ ਜਨਰਲ…
ਪੰਜਾਬ ਦੇ 8 ਵਿਧਾਇਕਾਂ ਨੂੰ ਅਮਰੀਕਾ ’ਚ ਹੋਣ ਵਾਲੇ ਵਿਧਾਨਕ ਸੰਮੇਲਨ ’ਚ ਹਿੱਸਾ ਲੈਣ ਲਈ ਮਿਲੀ ਆਗਿਆ
2, ਅਗਸਤ - ਅਮਰੀਕਾ ਵਿਚ ਹੋਣ ਵਾਲੇ ਵਿਧਾਨਕ ਸੰਮੇਲਨ 2025 ਵਿਚ ਪੰਜਾਬ ਦੇ ਘੱਟੋ ਅੱਠ…
ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 14 ਦਿਨਾਂ ਵਾਧਾ
ਚੰਡੀਗੜ੍ਹ, 1 ਅਗਸਤ 2025-ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਰਾਹਤ ਅੱਜ ਵੀ ਨਹੀਂ ਮਿਲੀ। ਮੋਹਾਲੀ ਕੋਰਟ…
ਜਲੰਧਰ ਦੇ ਸਿਵਲ ਹਸਪਤਾਲ ’ਚ ਆਕਸੀਜਨ ਪਲਾਂਟ ਦਾ ਸੁਪਰਵਾਈਜ਼ਰ ਬਰਖ਼ਾਸਤ
ਜਲੰਧਰ, 2 ਅਗਸਤਾ - ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਵਿੱਚ ਤਕਨੀਕੀ ਨੁਕਸ ਕਾਰਨ ਤਿੰਨ ਮਰੀਜ਼ਾਂ…