ਮਿਸਰ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਹਾਸਲ ਕੀਤੀ ਵਰਲਡ ਕੱਪ ਦੀ ਪਹਿਲੀ ਜਿੱਤ
ਨਵੀਂ ਦਿੱਲੀ, 22 ਜੂਨ - ਮੁਹੰਮਦ ਸਲਾਹ ਵਰਗੇ ਸਟਾਰ ਖਿਡਾਰੀ ਨਾਲ ਸਜੀ ਮਿਸਰ ਦੀ ਟੀਮ…
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਲੰਡਨ, 22 ਜੂਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਸੋਮਵਾਰ ਨੂੰ ਆਪਣੇ ਅਸਤੀਫ਼ੇ ਬਾਰੇ…
Carry On Jatta 4 ਦਾ ਟ੍ਰੇਲਰ ‘ਚ ਨਜ਼ਰ ਆਈ ਮਰਹੂਮ ਕਾਮੇਡੀ ਕਿੰਗ ਜਸਵਿੰਦਰ ਭੱਲਾ ਦੀ ਝਲਕ
22, ਜੂਨ - ਪੰਜਾਬੀ ਸਿਨੇਮਾ ਦੀ ਮਸ਼ਹੂਰ ਕਾਮੇਡੀ ਫ੍ਰੈਂਚਾਇਜ਼ੀ "ਕੈਰੀ ਔਨ ਜੱਟਾ" ਦੀ ਚੌਥੀ ਲੜੀ …
‘ਨੀਟ’ ਪੇਪਰ ਲੀਕ ਨੂੰ ਲੈ ਕੇ ਜੰਤਰ-ਮੰਤਰ ’ਤੇ ਲਗਾਤਾਰ ਤੀਜੇ ਦਿਨ ਵੀ ਡਟੇ ਰਹੇ ਪ੍ਰਦਰਸ਼ਨਕਾਰੀ
ਨਵੀ ਦਿੱਲੀ, 22 ਜੂਨ - ਦੇਸ਼ ਦੀਆਂ ਵੱਖ-ਵੱਖ ਮੁੱਖ ਪ੍ਰੀਖਿਆਵਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਅਤੇ…
ਸਿੰਧੂ ਜਲ ਸਮਝੌਤੇ ‘ਤੇ ਪਾਕਿਸਤਾਨ ਦੀ ਭਾਰਤ ਨੂੰ ਧਮਕੀ
ਇਸਲਾਮਾਬਾਦ, 22 ਜੂਨ - ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ…
ਕਾਹਨੂੰਵਾਨ ਦੇ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ, ਟੁੱਟੀ ਨਹਿਰ, ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ
ਗੁਰਦਾਸਪੁਰ, 22 ਜੂਨ - ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਸ ਤੋਂ ਕੁਝ ਹੀ ਦੂਰੀ ‘ਤੇ ਅੱਪਰ…
ਜਲ ਸੈਨਾ ਨੂੰ ਮਿਲੇ 3 ਸਵਦੇਸ਼ੀ ਜੰਗੀ ਜਹਾਜ਼, INS ਦੂਨਾਗਿਰੀ ਬ੍ਰਹਮੋਸ ਨਾਲ ਲੈਸ
ਕੋਲਕਾਤਾ, 21 ਜੂਨ (ਤਿੰਨ ਸਵਦੇਸ਼ੀ ਜੰਗੀ ਜਹਾਜ਼, ਆਈਐਨਐਸ ਦੁਨਾਗਿਰੀ, ਆਈਐਨਐਸ ਸੰਸ਼ੋਧਨਕ, ਅਤੇ ਐਂਟੀ-ਸਬਮਰੀਨ ਆਈਐਨਐਸ ਅਗਰਿਆ,…
ਮਨਮਰਜ਼ੀ ਵਾਲੇ ਪ੍ਰਾਈਵੇਟ ਸਕੂਲਾਂ ’ਚ ਫ਼ੀਸ ਵਧਾਉਣ ਦੀ ਸੀਮਾ ਤੈਅ
ਚੰਡੀਗੜ੍ਹ, 22 ਜੂਨ - ਪੰਜਾਬ ਦੇ ਨਿੱਜੀ (ਪ੍ਰਾਈਵੇਟ) ਸਕੂਲਾਂ ਵੱਲੋਂ ਮਨਮਾਨੇ ਤਰੀਕੇ ਨਾਲ ਫ਼ੀਸਾਂ ਵਿੱਚ…
ਹਫ਼ਤੇ ਦੇ ਪਹਿਲੇ ਦਿਨ ਸੋਨਾ ਸਿਖਰਾਂ ਤੇ
ਨਵੀਂ ਦਿੱਲੀ, 22 ਜੂਨ - ਹਫ਼ਤੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫ਼ਾ ਬਾਜ਼ਾਰ ਵਿੱਚ ਇੱਕ…