ਅਜੀਤ ਅਗਰਕਰ ਨੇ ਦੱਸਿਆ ਕਦੋਂ ਵਾਪਸੀ ਕਰੇਗਾ ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ

ਨਵੀਂ ਦਿੱਲੀ 23 ਜੁਲਾਈ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹਨ। ਸ਼ਮੀ ਸੱਟ ਕਾਰਨ ਕ੍ਰਿਕਟ ਤੋਂ ਦੂਰ ਹੈ ਅਤੇ ਫਿਲਹਾਲ ਆਪਣੇ ਘਰ ‘ਚ

ਨਿਊਜ਼ੀਲੈਂਡ ਫੁੱਟਬਾਲ ਦਾ ਪਹਿਲਾ ਮੈਚ 25 ਜੁਲਾਈ ਨੂੰ ਤੜਕੇ 3 ਵਜੇ

-ਸਰਪ੍ਰੀਤ ਸਿੰਘ ਖੇਡੇਗਾ ਮਿਡਫੀਲਡਰ ਔਕਲੈਂਡ, 23 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ) ਪੈਰਿਸ ਦੇ ਵਿਚ ਓਲਿੰਪਕ ਮਹਾਂ ਖੇਡ ਮੇਲਾ ਇਸ ਸ਼ੁੱਕਰਵਾਰ 26 ਜੁਲਾਈ ਤੋਂ ਉਦਘਾਟਨੀ ਸਮਾਰੋਹ ਦੇ ਨਾਲ ਸ਼ੁਰੂ ਹੋਣ ਜਾ

ਨਜ਼ਰਅੰਦਾਜ਼ ਕਰਨ ’ਤੇ ਬਾਈਚੁੰਗ ਭੂਟੀਆ ਨੇ ਦਿਤਾ ਅਸਤੀਫਾ

ਨਵੀਂ ਦਿੱਲੀ, 21 ਜੁਲਾਈ ਮਹਾਨ ਫੁਟਬਾਲਰ ਬਾਈਚੁੰਗ ਭੂਟੀਆ ਨੇ ਮੁੱਖ ਕੋਚ ਦੀ ਨਿਯੁਕਤੀ ਵੇਲੇ ਅਖਿਲ ਭਾਰਤੀ ਫੁਟਬਾਲ ਮਹਾਸੰਘ (ਏਆਈਐੱਫਐੱਫ) ’ਤੇ ਉਨ੍ਹਾਂ ਦੀ ਤਕਨੀਕੀ ਕਮੇਟੀ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਉਂਦਿਆਂ

ਮੁੰਬਈ ਦੇ ਖਿਡਾਰੀਆਂ ਨੇ 17 ਤਗ਼ਮੇ ਜਿੱਤੇ

ਮੁੰਬਈ 21 ਜੁਲਾਈ ਮੁੰਬਈ ਸਬ ਅਰਬਨ ਟੇਬਲ ਟੈਨਿਸ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਇੱਥੇ ਸੂਬਾਈ ਰੈਂਕਿੰਗ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚ ਸੱਤ ਸੋਨ ਤਗ਼ਮਿਆਂ ਸਣੇ 17 ਤਗ਼ਮੇ ਜਿੱਤੇ। ਚਿਨਮਯ ਸੋਮਿਆ ਤੇ

ਫੀਫਾ ਪੁਰਸ਼ ਦਰਜਾਬੰਦੀ ਵਿੱਚ ਭਾਰਤ 124ਵੇਂ ਸਥਾਨ ‘ਤੇ

ਨਵੀਂ ਦਿੱਲੀ, 19 ਜੁਲਾਈ ਭਾਰਤੀ ਫੁਟਬਾਲ ਟੀਮ ਅੱਜ ਜਾਰੀ ਕੀਤੀ ਗਈ ਫੀਫਾ ਪੁਰਸ਼ ਦਰਜਾਬੰਦੀ ਵਿੱਚ 124ਵੇਂ ਸਥਾਨ ’ਤੇ ਬਰਕਰਾਰ ਹੈ, ਜਦਕਿ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਕੋਪਾ ਅਮਰੀਕਾ ਜੇਤੂ ਅਰਜਨਟੀਨਾ ਨੇ

ਪੈਰਿਸ ‘ਚ ਸੁਨਹਿਰੀ ਇਤਿਹਾਸ ਦੁਹਰਾ ਸਕਦੀ ਹੈ ਭਾਰਤੀ ਹਾਕੀ ਟੀਮ

ਨਵੀਂ ਦਿੱਲੀ 19 ਜੁਲਾਈ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦਾ ਸੁਨਹਿਰੀ ਇਤਿਹਾਸ ਰਿਹਾ ਹੈ। ਭਾਰਤ ਨੂੰ ਓਲੰਪਿਕ ਵਿਚ ਪਹਿਲੀ ਵਾਰ ਹਾਕੀ ਖੇਡਣ ਦਾ ਮੌਕਾ 1928 ਵਿਚ ਮਿਲਿਆ ਅਤੇ ਹਾਕੀ ਦੇ

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਦਾ ਹੋਇਆ ਤਲਾਕ

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ ਦਾ ਤਲਾਕ ਹੋ ਗਿਆ ਹੈ। ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਈ ਮਹੀਨਿਆਂ

ਪੈਰਿਸ ਓਲੰਪਿਕ ਵਿੱਚ 117 ਖਿਡਾਰੀ ਕਰਨਗੇ ਭਾਰਤ ਦੀ ਨੁਮਾਇੰਦਗੀ

ਨਵੀਂ ਦਿੱਲੀ, 18 ਜੁਲਾਈ ਪੈਰਿਸ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਖੇਡ ਮੰਤਰਾਲੇ ਨੇ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ

ਪੰਤ ਦੇ ਸੈਂਕੜੇ ਨਾਲ ਰੋਹਿਤ ਸ਼ਰਮਾ ਨੇ ਰਚਿਆ ਸੀ ਇਤਿਹਾਸ

ਨਵੀਂ ਦਿੱਲੀ 17 ਜੁਲਾਈ ਭਾਰਤੀ ਕ੍ਰਿਕਟ ਲਈ ਬਹੁਤ ਖਾਸ ਦਿਨ ਹੈ। ਅੱਜ ਦੇ ਦਿਨ, ਦੋ ਸਾਲ ਪਹਿਲਾਂ, ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਇੰਗਲੈਂਡ ਦੇ ਖਿਲਾਫ਼ ਤਿੰਨ ਮੈਚਾਂ

ਜੋਸ਼ ਖੇਡਣ ਦਾ: ਤੀਜਾ ਵਾਲੀਵਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ

ਮਾਲਵਾ ਕਲੱਬ ਦੀ ਟੀਮ ਜੇਤੂ ਅਤੇ ਐਸ.ਬੀ. ਐਸ. ਕਲੱਬ ਦੀ ਟੀਮ ਰਹੀ ਉਪਜੇਤੂ -ਤੀਜੇ ਨੰਬਰ ਉਤੇ ਬਾਬਾ ਫਰੀਦ ਖੇਡ ਕੱਲਬ ਦੀ ਟੀਮ ਰਹੀ ਔਕਲੈਂਡ, 16 ਜੁਲਾਈ 2024 (ਹਰਜਿੰਦਰ ਸਿੰਘ ਬਸਿਆਲਾ)