Loading Now

ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਿਉਂ ਨਹੀਂ ਸੀ : MP ਪ੍ਰਿਅੰਕਾ ਗਾਂਧੀ

ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਿਉਂ ਨਹੀਂ ਸੀ : MP ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 29 ਜੁਲਾਈ – ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਆਪਰੇਸ਼ਨ ਸੰਧੂਰ ‘ਤੇ ਬਹਿਸ ਦੌਰਾਨ ਲੋਕ ਸਭਾ ਵਿਚ ਬੋਲੇ ਤੇ ਕਿਹਾ ਕਿ ਦੇਸ਼ ਦੇ ਜਵਾਨਾਂ ਨੂੰ ਨਮਨ ਕਰਦੀ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਕਿਉਂ ਤੇ ਕਿਉਂ ਹੋਇਆ ? ਪਹਿਲਗਾਮ ਵਿਚ ਹਮਲੇ ਸਮੇਂ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ?

Share this content:

Post Comment