Loading Now

ਡੀ.ਏ ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਮੁਅੱਤਲ

ਡੀ.ਏ ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਮੁਅੱਤਲ

ਚੰਡੀਗੜ੍ਹ, 3 ਸਤੰਬਰ – ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਜ ਹੋਣ ਵਾਲੀ ਸੁਣਵਾਈ ਨੂੰ ਸੋਮਵਾਰ ਤੱਕ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ ਦੀ ਸੁਣਵਾਈ ਨੂੰ ਵੀ 8 ਸਤੰਬਰ ਲਈ ਮੁਅੱਤਲ ਕੀਤਾ ਗਿਆ। ਦੋਵੇਂ ਮਾਮਲਿਆਂ ‘ਚ ਸੁਣਵਾਈ ਮੁਅੱਤਲ ਹੋਣ ਪਿੱਛੇ ਚੀਫ਼ ਜਸਟਿਸ ਦੇ ਨਾਲ ਬੈਂਚ ‘ਚ ਜਸਟਿਸ ਰੋਹਿਤ ਕਪੂਰ ਹੁੰਦੇ ਹਨ, ਜਿਹੜੀ ਛੁੱਟੀ ‘ਤੇ ਚਲੇ ਗਏ ਹਨ।

Share this content:

Post Comment