ਐਡਵੋਕੇਟਸ ਵਲੋ ਵਿਧਾਨ ਸਭਾ ਵਿਚ ਐਡਵੋਕੇਟਸ ਪਰੋਟੈਕਸਨ ਬਿੱਲ ਪਾਸ ਕਰਨ ਦੀ ਮੰਗ
ਖੰਨਾ, 8 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਐਡਵੋਕੇਟ ਅਬਦੁਲ ਕਾਦਿਰ ਅਤੇ ਐਡਵੋਕੇਟ ਯੋਗੇਸ਼ ਖੰਨਾ ਨੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਵਧਾਇਕ ਸਾਹਮਣੇ ਪੰਜਾਬ ਵਿਧਾਨ ਸਭਾ ਵਿੱਚ “ਐਡਵੋਕੇਟ ਪ੍ਰੋਟੈਕਸ਼ਨ ਬਿੱਲ” ਪਾਸ ਕਰਵਾਉਣ ਦੀ ਮੰਗ ਰੱਖੀ। ਵਿਧਾਇਕ ਕੁਲਵੰਤ ਸਿੰਘ ਨੇ ਇਹ ਮਸਲਾ ਆਉਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਉਠਾਉਣ ਦਾ ਭਰੋਸਾ ਦਿੱਤਾ ਅਤੇ ਯਕੀਨ ਦਿਵਾਇਆ ਕਿ ਪੰਜਾਬ ਐਡਵੋਕੇਟ ਪ੍ਰੋਟੈਕਸ਼ਨ ਐਕਟ (ਕੇਂਦਰੀ ਐਕਟ ਨਿਯਮ 2021) ਤਹਿਤ ਜਲਦ ਹੀ ਪੰਜਾਬ ਵਿੱਚ ਲਾਗੂ ਕਰਵਾ ਕੀਤਾ ਜਾਵੇਗਾ।
Share this content:



Post Comment