Loading Now

ਮਨਦੀਪ ਕੇ ਭੰਡਾਰੀ ਸੀਬੀਐਸਈ ਦੇ ਨਵੇਂ ਚੇਅਰਮੈਨ ਨਿਯੁਕਤ

ਮਨਦੀਪ ਕੇ ਭੰਡਾਰੀ ਸੀਬੀਐਸਈ ਦੇ ਨਵੇਂ ਚੇਅਰਮੈਨ ਨਿਯੁਕਤ

ਨਵੀਂ ਦਿੱਲੀ, 26 ਸਤੰਬਰ, 2026: ਮਨਦੀਪ ਕੇ ਭੰਡਾਰੀ ਆਈਏਐਸ ਨੂੰ ਸੀਬੀਐਸਈ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਜੰਮੂ ਅਤੇ ਕਸ਼ਮੀਰ ਵਿੱਚ ਲੈਫਟੀਨੈਂਟ ਗਵਰਨਰ ਦੇ ਪ੍ਰਿੰਸੀਪਲ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ।

Share this content:

Post Comment