Loading Now

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸਹੂਲਤਾਂ ਲਈ ਦਿੱਤਾ 5.5 ਮਿਲੀਅਨ ਡਾਲਰ ਦਾ ਦਾਨ

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸਹੂਲਤਾਂ ਲਈ ਦਿੱਤਾ 5.5 ਮਿਲੀਅਨ ਡਾਲਰ ਦਾ ਦਾਨ

ਹਿਊਸਟਨ, 6 ਜੂਨ – ਅਮਰੀਕਾ ਦੇ ਗ੍ਰੇਟਰ ਹਿਊਸਟਨ ਇਲਾਕੇ ਵਿਚ ਰਹਿਣ ਵਾਲੇ ਪ੍ਰਮੁੱਖ ਭਾਰਤੀ-ਅਮਰੀਕੀ ਉਦਮੀ ਜੋੜੇ ਬ੍ਰਿਜ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਅਗਰਵਾਲ ਨੇ ਮੈਡੀਕਲ ਸੇਵਾਵਾਂ ਦੇ ਵਿਸਥਾਰ ਲਈ 5.5 ਮਿਲੀਅਨ ਡਾਲਰ (ਲਗਭਗ 46 ਕਰੋੜ ਰੁਪਏ) ਦਾ ਵੱਡਾ ਦਾਨ ਦਿਤਾ ਹੈ। ਇਹ ਰਾਸ਼ੀ ਸੇਂਟ ਲੂਕਸ ਹੈਲਥ-ਸ਼ੂਗਰ ਲੈਂਡ ਹਸਪਤਾਲ ਵਿਚ ਕਲੀਨਿਕਲ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਅਤੇ ਨੇੜਲੇ ਇਲਾਕੇ ਵਿਚ ਇਕ ਪ੍ਰਾਇਮਰੀ ਕੇਅਰ ਕਮਿਊਨਿਟੀ ਕਲੀਨਿਕ ਸਥਾਪਤ ਕਰਨ ਲਈ ਵਰਤੀ ਜਾਵੇਗੀ। ਮੂਲ ਰੂਪ ਵਿਚ ਛੱਤੀਸਗੜ੍ਹ ਦੇ ਰਹਿਣ ਵਾਲੇ ਬ੍ਰਿਜ ਅਗਰਵਾਲ 1979 ਵਿਚ ਹਿਊਸਟਨ ਆਏ ਸਨ।

Share this content:

Post Comment