Loading Now

ਫਗਵਾੜਾ ‘ਚ ਦੀਵਾਲੀ ਦੀ ਰਾਤ ਮੋਬਾਇਲਾਂ ਦੀ ਦੁਕਾਨ ‘ਚ ਭੰਨਤੋੜ

ਫਗਵਾੜਾ ‘ਚ ਦੀਵਾਲੀ ਦੀ ਰਾਤ ਮੋਬਾਇਲਾਂ ਦੀ ਦੁਕਾਨ ‘ਚ ਭੰਨਤੋੜ

ਫਗਵਾੜਾ ,9 ਨਵੰਬਰ-  ਫਗਵਾੜੇ ’ਚ ਦੀਵਾਲੀ ਵਾਲੀ ਰਾਤ ਅਰਬਨ ਸਟੇਟ ਦੇ ਕੋਲ ਮੋਬਾਈਲਾਂ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਹਥਿਆਰਾਂ ਨਾਲ ਲੈਸ ਕੁਝ ਸ਼ਰਾਰਤੀ ਅਨਸਰ ਮੋਬਾਇਲਾਂ ਦੀ ਦੁਕਾਨ ਨੂੰ ਭੰਨ ਕੇ ਚਲੇ ਗਏ, ਦੁਕਾਨ ਮਾਲਕ ਨੇ ਦੱਸਿਆ ਕਿ ਪਹਿਲਾਂ ਕਈ ਨੌਜਵਾਨ ਗੁੱਡੂ ਮੋਬਾਈਲ ਨਾਂ ਦੀ ਦੁਕਾਨ ਦੀ ਭੰਨਤੋੜ ਕਰਕੇ ਆਏ ਸਨ, ਅਤੇ ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਹੀ ਮੇਰੀ ਵੀ ਦੁਕਾਨ ਦੀ ਆ ਕੇ ਭੰਨਤੋੜ ਕਰ ਦਿੱਤੀ । ਇਸ ਮਾਮਲੇ ਦੀ ਸਾਰੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this content:

Post Comment