ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, 8 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 9 ਜੁਲਾਈ – ਪੰਜਾਬ ਵਿੱਚ ਪ੍ਰਸ਼ਾਸਕੀ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਪੰਜਾਬ ਸਰਕਾਰ ਨੇ ਅੱਜ ਅੱਠ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਆਈਏਐਸ ਨੀਲਿਮਾ, ਗ੍ਰਹਿ ਮਾਮਲਿਆਂ ਦੀ ਸਕੱਤਰ ਆਈਏਐਸ ਸਾਕਸ਼ੀ ਸਾਹਨੀ, ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਸ਼ਾਮਲ ਹਨ। ਹੇਠਾਂ ਦੇਖੋ ਕਿਸ ਨੂੰ ਕਿੱਥੇ ਜ਼ਿੰਮੇਵਾਰੀ ਮਿਲੀ ਹੈ।
Share this content:



Post Comment