ਕਵਿਤਾ/ਸ਼ੁਭ-ਵਿਚਾਰ/ਯਸ਼ ਪਾਲ
*ਕਿਸੇ*
*ਵਿਕਾਸਸ਼ੀਲ ਮੁਲਕ ‘ਚ*
*ਅਚਾਨਕ ਵਧਣ ਲੱਗੇ*
*ਤਾਦਾਦ*
*ਅਰਬਪਤੀਆਂ ਦੀ*
*ਤੇ*
*ਸੰਚਾਰ ਮੀਡੀਆ ਨੂੰ*
*ਕੁੱਝ ਵੀ ਨਾ ਦਿਸੇ*
*ਵਿਕਾਸ ਤੋਂ ਸਿਵਾਏ*
*ਤਾਂ ਸਮਝ ਲੋ ਕਿ*
*ਮੁਲਕ ਦੀ ਵਧੇਰੀ ਜਨਤਾ*
*ਜਾਂ ਤਾਂ*
*ਭੀਖ਼ ਤੇ ਪਲ ਰਹੀ ਹੈ*
*ਜਾਂ ਫਿਰ*
*ਭੁੱਖ ਨਾਲ ਮਰ ਰਹੀ ਹੈ*
ਮੂਲ ਲੇਖਕ:
ਹਿੰਦੀ ਕਵੀ:*ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
*ਸੰਦਰਭ:*
*’ਵਿਕਸਤ’ ਹੋ ਰਿਹਾ ਭਾਰਤ*
ਬਨਾਮ
ਮੂੰਹ ਚਿੜਾਉਂਦੇ
ਉਕਤ ਤੱਥ-ਅੰਕੜੇ
Share this content:


Post Comment