Loading Now

ਕਵਿਤਾ/ਰਾਮ-ਰਾਜ ਆਏਗਾ/ਯਸ਼ ਪਾਲ

ਕਵਿਤਾ/ਰਾਮ-ਰਾਜ ਆਏਗਾ/ਯਸ਼ ਪਾਲ

*ਰਾਮ-ਰਾਜ ਆਏਗਾ*
*ਤਾਂ ਸੀਤਾ*
*ਜੰਗਲ ਜਾਏਗੀ*

*ਇਕਲੱਵਿਆ ਦਾ ਅੰਗੂਠਾ*
*ਕੱਟਿਆ ਜਾਏਗਾ*

*ਦ੍ਰੋਪਤੀ*
*ਜੂਏ ‘ਚ ਹਾਰੀ ਜਾਏਗੀ*

*ਅਛੂਤ*
*ਖੂਹ ਦਾ ਪਾਣੀ*
*ਨਹੀਂ ਪੀਏਗਾ*

*ਸ਼ੂਦਰ ਨੂੰ*
*ਮੰਜੀ*
*ਛੱਡਣੀ ਹੀ ਪਵੇਗੀ”*

ਮੂਲ:ਅਗਿਆਤ:

ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment