ਕਵਿਤਾ/ਕੁਰਸੀਨਾਮਾ/ਯਸ਼ ਪਾਲ
ਕੁਰਸੀ ਖ਼ਤਰੇ ‘ਚ ਹੈ ਤਾਂ ਲੋਕਤੰਤਰ ਖ਼ਤਰੇ ‘ਚ ਹੈ
ਕੁਰਸੀ ਖ਼ਤਰੇ ‘ਚ ਹੈ ਤਾਂ
ਦੇਸ਼ ਖ਼ਤਰੇ ‘ਚ ਹੈ
ਕੁਰਸੀ ਖ਼ਤਰੇ ‘ਚ ਹੈ ਤਾਂ
ਦੁਨੀਆਂ ਖ਼ਤਰੇ ‘ਚ ਹੈ
ਕੁਰਸੀ ਨਾ ਬਚੇ ਤਾਂ
ਖੂਹ ‘ਚ ਡਿੱਗੇ
ਲੋਕਤੰਤਰ
ਦੇਸ਼ ਤੇ ਦੁਨੀਆਂ!
ਹਿੰਦੀ ਤੋਂ ਪੰਜਾਬੀ ਅਨੁਵਾਦ
ਯਸ਼ ਪਾਲ,ਵਰਗ ਚੇਤਨਾ
(98145 35005)
Share this content:



Post Comment