Loading Now

ਸੰਜੀਵ ਅਰੋੜਾ ਨੂੰ ਕੈਬਨਿਟ ਮਨਿਸਟਰ ਵਜੋਂ ਗਵਰਨਰ ਨੇ ਚੁਕਵਾਈ ਸਹੁੰ

ਸੰਜੀਵ ਅਰੋੜਾ ਨੂੰ ਕੈਬਨਿਟ ਮਨਿਸਟਰ ਵਜੋਂ ਗਵਰਨਰ ਨੇ ਚੁਕਵਾਈ ਸਹੁੰ

ਚੰਡੀਗੜ, 3 ਜੁਲਾਈ – ਲੁਧਿਆਣਾ ਤੋਂ ਜਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣੇ ਹਨ। ਚੰਡੀਗੜ੍ਹ ਰਾਜਭਵਨ ਵਿਚ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ। ਕਿਹਾ ਜਾ ਰਿਹਾ ਹੈ ਕਿ ਹਾਊਸਿੰਗ ਡਿਪਾਰਟਮੈਂਟ ਜਾਂ ਇੰਡਸਟ੍ਰੀ ਦੀ ਜ਼ਿੰਮੇਵਾਰ ਸੰਜੀਵ ਅਰੋੜਾ ਨੂੰ ਦਿੱਤੀ ਜਾ ਸਕਦੀ ਹੈ।

Share this content:

Post Comment