ਸਮੇਂ ਮੁਤਾਬਕ ਬਦਲੀ ਵਿਦੇਸ਼ ਨੀਤੀ
ਨਵੀਂ ਦਿੱਲੀ, 11 ਜੁਲਾਈ – ਮਾਰਕੀਟ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਦੇਖਣ ਵਿੱਚ ਜਿੰਨੀਆਂ ਫ੍ਰੈਸ਼ ਲੱਗ ਰਹੀਆਂ ਹਨ, ਜ਼ਰੂਰੀ ਨਹੀਂ ਕਿ ਅੰਦਰੋਂ ਵੀ ਉਹ ਉੰਨੀਆਂ ਹੀ ਤਾਜ਼ੀਆਂ ਹੋਣ। ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਦੇ ਵਧਦੇ ਮਾਮਲੇ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਮਜਬੂਰ ਕਰ ਰਹੇ ਹਨ। ਫਿਰ ਇਸ ਉੱਪਰ ਬਾਰਸ਼ ਦਾ ਮੌਸਮ ਵੀ ਬਿਮਾਰੀਆਂ ਦਾ ਖ਼ਤਰਾ ਵਧਾ ਦਿੰਦਾ ਹੈ, ਇਸ ਨੂੰ ਦੇਖਦਿਆਂ ਆਓ ਜਾਣਦੇ ਹਾਂ ਕਿ ਕੈਮੀਕਲ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ।
ਸਬਜ਼ੀਆਂ ਵਿੱਚ ਕੈਮੀਕਲ
ਜੇਕਰ ਭਿੰਡੀ, ਪਰਵਲ, ਤੋਰੀ ਅਤੇ ਪਾਲਕ ਵਰਗੀਆਂ ਸਬਜ਼ੀਆਂ ਲੋੜ ਤੋਂ ਵੱਧ ਚਮਕਦਾਰ ਅਤੇ ਫ੍ਰੈਸ਼ ਦਿਖਾਈ ਦੇ ਰਹੀਆਂ ਹਨ ਤਾਂ ਉਸ ਸਮੇਂ ਸਾਵਧਾਨ ਹੋਣ ਦੀ ਲੋੜ ਹੈ। ਅਜਿਹਾ ਇਸ ਲਈ ਕਿਉਂਕਿ ਕੁਦਰਤੀ ਤੌਰ ‘ਤੇ ਸਬਜ਼ੀਆਂ ਕਦੇ ਵੀ ਇੱਕੋ ਜਿਹੀਆਂ ਨਹੀਂ ਦਿਖਦੀਆਂ, ਉਨ੍ਹਾਂ ‘ਤੇ ਧੁੱਪ ਅਤੇ ਹਵਾ ਦਾ ਅਸਰ ਜ਼ਰੂਰ ਦੇਖਣ ਨੂੰ ਮਿਲਦਾ ਹੈ। ਸਬਜ਼ੀਆਂ ਨੂੰ ਫ੍ਰੈਸ਼ ਦਿਖਾਉਣ ਲਈ ਉਨ੍ਹਾਂ ‘ਤੇ ਕਾਪਰ ਸਲਫੇਟ ਅਤੇ ਮੈਲਾਕਾਈਟ ਗ੍ਰੀਨ ਦੀ ਵਰਤੋਂ ਕੀਤੀ ਜਾਂਦੀ ਹੈ।
ਪਛਾਣ ਦੇ ਤਰੀਕੇ
ਰੰਗ ਦੀ ਜਾਂਚ: ਪਛਾਣ ਲਈ ਸੂਤੀ ਦੇ ਕੱਪੜੇ ‘ਤੇ ਤੇਲ ਜਾਂ ਪਾਣੀ ਲਗਾ ਕੇ ਉਸ ਨੂੰ ਸਬਜ਼ੀ ‘ਤੇ ਰਗੜੋ। ਅਜਿਹਾ ਕਰਨ ‘ਤੇ ਜੇਕਰ ਕੱਪੜੇ ਦਾ ਰੰਗ ਬਦਲ ਜਾਂਦਾ ਹੈ (ਕੱਪੜੇ ‘ਤੇ ਹਰਾ ਰੰਗ ਆ ਜਾਂਦਾ ਹੈ) ਤਾਂ ਸਮਝ ਜਾਓ ਕਿ ਉਸ ਵਿੱਚ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ।
Share this content:



Post Comment