Loading Now

ਰਾਤ ਭਰ ਪਾਣੀ ‘ਚ ਫਸੇ ਸੁਰੱਖਿਅਤ ਕੱਢੇ 162 ਵਿਦਿਆਰਥੀ

ਰਾਤ ਭਰ ਪਾਣੀ ‘ਚ ਫਸੇ ਸੁਰੱਖਿਅਤ ਕੱਢੇ 162 ਵਿਦਿਆਰਥੀ

ਜਮਸ਼ੇਦਪੁਰ, 30 ਜੂਨ – ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਘਿਰੇ ਸਕੂਲ ਵਿੱਚ ਸਨਿੱਚਰਵਾਰ ਤੋਂ ਫਸੇ 162 ਵਿਦਿਆਰਥੀਆਂ ਨੂੰ ਐਤਵਾਰ ਪੁਲਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਸਕੂਲ ਕੰਪਲੈਕਸ ਵਿੱਚ ਪਾਣੀ ਭਰਨ ਤੋਂ ਬਾਅਦ ਕੋਵਾਲੀ ਥਾਣਾ ਖੇਤਰ ਦੇ ਹਲਦੀਪੋਖਰ-ਕੋਵਾਲੀ ਰੋਡ ’ਤੇ ਪੰਡਰਸੋਲੀ ਸਥਿਤ ਸਕੂਲ ਵਿੱਚ ਵਿਦਿਆਰਥੀ ਫਸੇ ਹੋਏ ਸਨ। ਐੱਸ ਪੀ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ, ‘ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ-ਕੁਸ਼ ਰਿਹਾਇਸ਼ੀ ਸਕੂਲ ਵਿੱਚ 162 ਵਿਦਿਆਰਥੀ ਫਸ ਗਏ ਹਨ, ਜਿਨ੍ਹਾਂ ਨੂੰ ਸਕੂਲ ਦੀ ਛੱਤ ’ਤੇ ਰਾਤ ਬਿਤਾਉਣੀ ਪਈ।

Share this content:

Post Comment