Loading Now

ਮੋਬਾਈਲ ਨੰਬਰ ਅਪਡੇਟ ਕਰਨ ਦਾ, ਲੱਗੇਗੀ ਸਿਰਫ਼ 75 ਰੁਪਏ ਫੀਸ

ਮੋਬਾਈਲ ਨੰਬਰ ਅਪਡੇਟ ਕਰਨ ਦਾ, ਲੱਗੇਗੀ ਸਿਰਫ਼ 75 ਰੁਪਏ ਫੀਸ

ਨਵੀਂ ਦਿੱਲੀ- 15 ਅਕਤੂਬਰ ਕੀ ਤੁਸੀਂ ਵੀ ਆਪਣੇ ਨਾਲ ਜੁੜੇ ਮੋਬਾਈਲ ਨੰਬਰ ਨੂੰ ਬਦਲਣਾ ਚਾਹੁੰਦੇ ਹੋ ਅਤੇ ਇਸ ਦੇ ਲਈ ਸੇਵਾ ਕੇਂਦਰ ਦੇ ਚੱਕਰ ਨਹੀਂ ਕੱਟਣਾ ਚਾਹੁੰਦੇ ਤਾਂ ਤੁਹਾਡੇ ਕੋਲ ਹੁਣ ਇੱਕ ਹੋਰ ਆਪਸ਼ਨ ਹੈ। ਜੀ ਹਾਂ, ਯੂ.ਆਈ.ਡੀ.ਏ.ਆਈ. (UIDAI) ਦੇ ਨਵੇਂ ਐਪ ’ਚ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਹੂਲਤ ਮਿਲ ਜਾਂਦੀ ਹੈ।

Share this content:

Post Comment