ਬੇਅੰਤ ਜੁਨੇਜਾ ਲੁਧਿਆਣਾ ਦੇ ਨਵੇਂ ACP ਫਾਈਨੈਂਸ਼ੀਅਲ ਕਰਾਈਮ ਨਿਯੁਕਤ
ਲੁਧਿਆਣਾ 11 ਫਰਵਰੀ – ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਕਾਰਨਾਂ ਕਰਕੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ 12 ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਰੈਂਕ ਦੇ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਬੇਅੰਤ ਜੁਨੇਜਾ ਨੂੰ ਲੁਧਿਆਣਾ ਵਿਖੇ ACP ਫਾਈਨੈਂਸ਼ੀਅਲ ਕਰਾਈਮ ਵਜੋਂ ਤਾਇਨਾਤ ਕੀਤਾ ਗਿਆ ਹੈ।
Share this content:



Post Comment