ਬਿਰਸਾ ਮੁੰਡਾ ਤੋਂ ਮਾਦਵੀ ਹਿੜਮਾ ਤੱਕ
ਨਵੀਂ ਦਿੱਲੀ, 25 ਨਵੰਬਰ – ਰਾਜਧਾਨੀ ਵਿੱਚ ਜ਼ਹਿਰੀਲੀ ਹਵਾ ਦੇ ਸੰਕਟ ਖਿਲਾਫ ਐਤਵਾਰ ਮੁਜ਼ਾਹਰੇ ਦੌਰਾਨ ਇੱਕ ਮੁਜ਼ਾਹਰਾਕਾਰੀ ਨੇ ਹਾਲ ਹੀ ਵਿੱਚ ਆਂਧਰਾ ’ਚ ਮਾਰੇ ਗਏ ਮਾਓਵਾਦੀ ਕਮਾਂਡਰ ਮਾਦਵੀ ਹਿੜਮਾ ਦਾ ਪੋਸਟਰ ਵੀ ਚੁੱਕਿਆ ਹੋਇਆ ਸੀ, ਜਿਸ ’ਤੇ ਲਿਖਿਆ ਹੋਇਆ ਸੀ : ਬਿਰਸਾ ਮੁੰਡਾ ਤੋਂ ਮਾਦਵੀ ਹਿੜਮਾ ਤਕ, ਜੰਗਲਾਂ ਤੇ ਪਰਿਆਵਰਣ ਲਈ ਸਾਡੀ ਲੜਾਈ ਜਾਰੀ ਰਹੇਗੀ। ਦਿੱਲੀ ਪੁਲਸ ਨੇ 22 ਮੁਜ਼ਾਹਰਾਕਾਰੀਆਂ ਨੂੰ ਗਿ੍ਰਫਤਾਰ ਕਰ ਲਿਆ।
Share this content:



Post Comment