Loading Now

ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਮੌਕੇ ਹਰਗੋਬਿਦ ਨਗਰ ਫਗਵਾੜਾ ਵਿਖੇ ਲਗਾਇਆ ਗਿਆ ਬੂਟਿਆਂ ਦਾ ਸਟਾਲ

ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਮੌਕੇ ਹਰਗੋਬਿਦ ਨਗਰ ਫਗਵਾੜਾ ਵਿਖੇ ਲਗਾਇਆ ਗਿਆ ਬੂਟਿਆਂ ਦਾ ਸਟਾਲ

ਫਗਵਾੜਾ, 14 ਅਪ੍ਰੈਲ – ਅੱਜ ਮਿਤੀ 14•04•2026 ਦਿਨ ਮੰਗਲਵਾਰ ਨੂੰ ਹਰਗੋਬਿਦ ਨਗਰ ਫਗਵਾੜਾ ਵਿਖੇ ਵਾਤਾਵਰਣ ਵਿਕਾਸ ਖਬਰਨਾਮਾ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਮੌਕੇ ਬੂਟਿਆਂ ਦਾ ਸਟਾਲ ਲਗਾਇਆ ਗਿਆ ।ਇਸ ਸਮੇਂ ਕੜੀ ਪੱਤਾ ਪੱਥਰ ਚੱਟ ( mother of thousands) ਆਦਿ ਦੇ ਬੂਟੇ ਵੰਡੇ ਗਏ ।ਇਸ ਸਮੇਂ ਆਏ ਗਏ ਸੱਜਣਾਂ ਵੱਲੋਂ ਇਸ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਗਈ ।ਇਸ ਸੰਸਥਾ ਦੇ ਹੇਠ ਲਿਖੇ ਅਨੁਸਾਰ ਅਹੁਦੇਦਾਰ ਸ਼ਾਮਿਲ ਹੋਏ ਮਾਸਟਰ ਲਸ਼ਕਰ ਸਿੰਘ,ਰੇਸ਼ਮ ਲਾਲ ਦਾਦਰਾ ,ਕਸਤੂਰੀ ਲਾਲ ਸਹਿਗਲ,ਬਲਬੀਰ ਸਿੰਘ ਰਿਟਾਇਰਡ ਐਸ ਡੀ ਓ,ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ,ਪ੍ਰਿੰਸੀਪਲ ਪਿਆਰਾ ਸਿੰਘ ਗੰਭੀਰ,ਰਵਿੰਦਰ ਚੋਟ,ਜਗਜੀਤ ਸਿੰਘ ਚਾਨਾ ,ਪ੍ਰੈੱਸ ਰਿਪੋਰਟਰ ਆਰ ਐੱਲ ਜੱਸੀ ,ਮਕਤੇਸ਼ ਸਹਿਗਲ ਆਦਿ ਹਾਜ਼ਰ ਸਨ

Share this content:

Post Comment