Loading Now

ਚਾਰ IAS ਅਧਿਕਾਰੀਆਂ ਨੂੰ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਦੀ ਮਿਲੀ NoC

ਚਾਰ IAS ਅਧਿਕਾਰੀਆਂ ਨੂੰ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਦੀ ਮਿਲੀ NoC

ਚੰਡੀਗੜ੍ਹ, 6 ਦਸੰਬਰ – ਪੰਜਾਬ ਸਰਕਾਰ ਨੇ ਕੇਂਦਰ ‘ਚ ਡੈਪੂਟੇਸ਼ਨ ‘ਤੇ ਜਾਣ ਦੇ ਇੱਛੁਕ ਚਾਰ ਆਈਏਐੱਸ ਅਧਿਕਾਰੀਆਂ ਨੂੰ ਐੱਨਓਸੀ (ਨੋ ਆਬਜੈਕਸ਼ਨ ਸਰਟੀਫਿਕੇਟ) ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਦੀਆਂ ਨਵੀਆਂ ਨਿਯੁਕਤੀਆਂ ਕੇਂਦਰ ਸਰਕਾਰ ‘ਚ ਯਕੀਨੀ ਹੋ ਗਈਆਂ ਹਨ। ਇਨ੍ਹਾਂ ਚਾਰ ਅਧਿਕਾਰੀਆਂ ‘ਚ ਤੇਜਵੀਰ ਸਿੰਘ (1994 ਬੈਚ), ਦਿਲੀਪ ਕੁਮਾਰ (1995), ਸਿਬਿਨ ਸੀ (2005) ਅਤੇ ਵਰੁਣ ਰੂਜ਼ਮ (2004) ਸ਼ਾਮਲ ਹਨ। ਜੇਕਰ ਇਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ‘ਚ ਹੁੰਦੀ ਹੈ ਤਾਂ ਪੰਜਾਬ ਤੋਂ ਡੈਪੂਟੇਸ਼ਨ ‘ਤੇ ਜਾਣ ਵਾਲੇ ਅਧਿਕਾਰੀਆਂ ਦੀ ਗਿਣਤੀ ਦੋ ਦਰਜਨ ਤਕ ਪਹੁੰਚ ਜਾਵੇਗੀ।

Share this content:

Post Comment