ਕਵਿਤਾ/ਗੁਰਭਜਨ ਗਿੱਲ
ਤੈਥੋਂ ਕੁਝ ਮੰਗਦੇ ਨਾ,
ਇਹੀ ਕਹੀਏ ਖੋਹ ਨਾ।
ਧਰਤੀ ਤੋਂ ਪੁੱਤ ਖੋਣੀ ਵੱਧ ਤਾਂ ਧਰੋ ਨਾ।
ਲਾਲੀ ਲਾਲ ਕਿਲ੍ਹੇ ਦੀ ਕਸ਼ੀਦ ਸਾਨੂੰ ਲੱਭ ਲੈ,
ਤੇਰੇ ਨਾਲੋਂ ਘੱਟ ਸਾਨੂੰ ਦੇਸ਼ ਨਾਲ ਮੋਹ ਨਾ।
ਗੁਰਭਜਨ ਗਿੱਲ
Share this content:
ਤੈਥੋਂ ਕੁਝ ਮੰਗਦੇ ਨਾ,
ਇਹੀ ਕਹੀਏ ਖੋਹ ਨਾ।
ਧਰਤੀ ਤੋਂ ਪੁੱਤ ਖੋਣੀ ਵੱਧ ਤਾਂ ਧਰੋ ਨਾ।
ਲਾਲੀ ਲਾਲ ਕਿਲ੍ਹੇ ਦੀ ਕਸ਼ੀਦ ਸਾਨੂੰ ਲੱਭ ਲੈ,
ਤੇਰੇ ਨਾਲੋਂ ਘੱਟ ਸਾਨੂੰ ਦੇਸ਼ ਨਾਲ ਮੋਹ ਨਾ।
ਗੁਰਭਜਨ ਗਿੱਲ
Share this content:
Post Comment