ਐਨ.ਆਰ.ਆਈ. ਜਗਤਾਰ ਸਿੰਘ ਗਿੱਲ, ਬਲੱਡ ਬੈਂਕ ਫਗਵਾੜਾ ਵਿਖੇ ਪੁੱਜੇ

ਫਗਵਾੜਾ, 27 ਨਵੰਬਰ ( ਏ.ਡੀ.ਪੀ. ਨਿਊਜ਼) – ਐਨ.ਆਰ.ਆਈ. ਜਗਤਾਰ ਸਿੰਘ ਗਿੱਲ ਪ੍ਰਧਾਨ ਮੀਰੀ ਪੀਰੀ ਵੈਲਫੇਅਰ ਐਂਡ ਚੇਰੀਟੈਬਲ ਸੁਸਾਇਟੀ ਪਲਾਹੀ, ਬਲੱਡ ਬੈਂਕ , ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਪੁੱਜੇ। ਉਹਨਾਂ ਦਾ ਸਵਾਗਤ ਮੁੱਖ ਸੰਪਾਦਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲੋਂ ਕੀਤਾ ਗਿਆ। ਉਹਨਾਂ ਨਾਲ ਸੁਖਵਿੰਦਰ ਸਿੰਘ ਸੱਲ, ਰਸ਼ਪਾਲ ਸਿੰਘ ਨਾਗਰਾ ਪੁੱਜੇ। ਜਗਤਾਰ ਸਿੰਘ ਗਿੱਲ ਪਿੰਡ ਪਲਾਹੀ ਦੇ ਉੱਘੇ ਸਮਾਜ ਸੇਵਕ ਹਨ ਅਤੇ ਉਹਨਾਂ ਦਾ ਇਲਾਕੇ ਦੇ ਵਿਕਾਸ ਲਈ ਵੱਡਾ ਯੋਗਦਾਨ ਹੈ।
Share this content:



Post Comment