ਉੱਤਰਕਾਸ਼ੀ ‘ਚ ਬੱਦਲ ਫੱਟਣ ਕਾਰਨ ਮੱਚੀ ਤਬਾਈ, 50 ਤੋਂ 60 ਲੋਕ ਲਾਪਤਾ
ਨਵੀਂ ਦਿੱਲੀ, 5 ਅਗਸਤ – ਉੱਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਸਰਕਾਰ ਨੇ ਫੌਜ, ਪੁਲਿਸ ਅਤੇ ਐਸਡੀਆਰਐਫ ਦੀ ਟੀਮ ਭਟਵਾੜੀ ਭੇਜੀ ਗਈ ਹੈ। ਧਾਰਲੀ ਪਿੰਡ ਉੱਤੇ ਬੱਦਲ ਫਟਣ ਨਾਲ ਧਾਰਲੀ ਬਾਜ਼ਾਰ ਦੇ ਨਾਲ-ਨਾਲ ਪੂਰਾ ਪਿੰਡ ਪ੍ਰਭਾਵਿਤ ਹੋਇਆ ਹੈ। ਇਸ ਵਿੱਚ 50 ਤੋਂ 60 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।
Share this content:

Post Comment