Loading Now

ਇਨ੍ਹਾਂ ਬੈਂਕਾਂ ‘ਚ FD ਨਿਵੇਸ਼ ਕਰਨਾ ਹੈ ਵਧੇਰੇ ਲਾਭਦਾਈਕ

ਇਨ੍ਹਾਂ ਬੈਂਕਾਂ ‘ਚ FD ਨਿਵੇਸ਼ ਕਰਨਾ ਹੈ ਵਧੇਰੇ ਲਾਭਦਾਈਕ

ਨਵੀਂ ਦਿੱਲੀ, 11 ਅਕਤੂਬਰ – ਭਾਰਤੀ ਨਿਵੇਸ਼ਕ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਦੇ ਤੌਰ ‘ਤੇ ਫਿਕਸਡ ਡਿਪਾਜ਼ਿਟ (FD) ਨੂੰ ਤਰਜੀਹ ਦਿੰਦੇ ਹਨ। ਸਾਲਾਂ ਤੋਂ, ਭਾਰਤੀਆਂ ਨੇ ਫਿਕਸਡ ਡਿਪਾਜ਼ਿਟ (FD) ‘ਤੇ ਆਪਣਾ ਭਰੋਸਾ ਜਤਾਇਆ ਹੈ। FD ਸੁਰੱਖਿਅਤ ਨਿਵੇਸ਼ਾਂ ਲਈ ਇੱਕ ਵਧੀਆ ਆਪਸ਼ਨ ਹੈ, ਜੋ ਗਾਹਕਾਂ ਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦੇ ਬਾਵਜੂਦ ਇੱਕ ਫਿਕਸ ਰਿਟਰਨ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਤੁਸੀਂ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜਾ ਬੈਂਕ ਵਧੀਆ ਵਿਆਜ ਦੇ ਰਿਹਾ ਹੈ।

1. SBI ਬੈਂਕ

ਆਮ ਗਾਹਕਾਂ ਲਈ 3 ਤੋਂ 7.70 ਪ੍ਰਤੀਸ਼ਤ ਅਤੇ ਸੀਨੀਅਰ ਨਾਗਰਿਕਾਂ ਲਈ 3.50 ਤੋਂ 7.60 ਪ੍ਰਤੀਸ਼ਤ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ।

2. HDFC ਬੈਂਕ

ਆਮ ਗਾਹਕ – 3 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.50 ਤੋਂ 7.75 ਪ੍ਰਤੀਸ਼ਤ

3. ICICI ਬੈਂਕ

ਆਮ ਗਾਹਕ – 3 ਤੋਂ 7.10 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.50 ਤੋਂ 7.60 ਪ੍ਰਤੀਸ਼ਤ

4. IDBI ਬੈਂਕ

ਆਮ ਗਾਹਕ – 3 ਤੋਂ 6.75 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.50 ਤੋਂ 7.25 ਪ੍ਰਤੀਸ਼ਤ

5. KOTAK MAHINDRA BANK

ਆਮ ਗਾਹਕ – 2.75 ਤੋਂ 7.20 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.25 ਤੋਂ 7.70 ਪ੍ਰਤੀਸ਼ਤ

6. PUNJAB NATIONAL BANK

ਆਮ ਗਾਹਕ – 3.50 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 4 ਤੋਂ 7.75 ਪ੍ਰਤੀਸ਼ਤ

7. CANARA BANK

ਆਮ ਗਾਹਕ – 4 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 4 ਤੋਂ 7.75 ਪ੍ਰਤੀਸ਼ਤ

8. AXIS BANK

ਆਮ ਗਾਹਕ – 3.50 ਤੋਂ 7.10 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.50 ਤੋਂ 7.85 ਪ੍ਰਤੀਸ਼ਤ

9. BANK OF BARODA 

ਆਮ ਗਾਹਕ – 3 ਤੋਂ 7.05 ਪ੍ਰਤੀਸ਼ਤ
ਬਜ਼ੁਰਗ ਨਾਗਰਿਕ – 3.55 ਤੋਂ 7.55 ਪ੍ਰਤੀਸ਼ਤ

ਬੈਂਕ ਐਫਡੀ ‘ਤੇ ਵਿਆਜ ਦਿਨ ਅਤੇ ਸਾਲ ਦੋਹਾਂ ਦੇ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਨਿਵੇਸ਼ ਦੀ ਰਕਮ ਅਤੇ ਪਰਿਪੱਕਤਾ ਮਿਤੀ ਜਾਣਨਾ ਮਹੱਤਵਪੂਰਨ ਹੈ। ਭਾਰਤੀ ਨਿਵੇਸ਼ਕ ਐਫਡੀ ਅਤੇ ਡਾਕਘਰ ਸਕੀਮਾਂ ਦੋਵਾਂ ਵਿੱਚ ਨਿਵੇਸ਼ ਕਰਦੇ ਹਨ। ਦੋਵੇਂ ਆਪਣੇ ਸੁਰੱਖਿਅਤ ਰਿਟਰਨ ਲਈ ਜਾਣੇ ਜਾਂਦੇ ਹਨ।

Share this content:

Post Comment