Loading Now

ਅਮਰੀਕਾ ਭਾਰਤ ਨੂੰ ਧਮਕਾਏ ਨਾ : ਰੂਸ

ਅਮਰੀਕਾ ਭਾਰਤ ਨੂੰ ਧਮਕਾਏ ਨਾ : ਰੂਸ

ਨਵੀਂ ਦਿੱਲੀ, 6 ਅਗਸਤ – ਰੂਸੀ ਤੇਲ ਲੈਣ ’ਤੇ ਭਾਰਤ ’ਤੇ ਹੋਰ ਟੈਰਿਫ ਲਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਤੋਂ ਬਾਅਦ ਰੂਸ ਨੇ ਕਿਹਾ ਹੈ ਕਿ ਅਮਰੀਕਾ ਭਾਰਤ ’ਤੇ ਗੈਰਕਾਨੂੰਨੀ ਵਪਾਰਕ ਦਬਾਅ ਪਾ ਰਿਹਾ ਹੈ। ਰੂਸੀ ਸਰਕਾਰ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕਈ ਬਿਆਨ ਸੁਣੇ ਹਨ, ਜਿਹੜੇ ਵੱਖ-ਵੱਖ ਦੇਸ਼ਾਂ ਨੂੰ ਰੂਸ ਨਾਲ ਵਪਾਰਕ ਰਿਸ਼ਤੇ ਤੋੜਨ ਦੀਆਂ ਧਮਕੀਆਂ ਹਨ।

Share this content:

Post Comment