ਅਫਗਾਨਿਸਤਾਨ ਨੇ ਪਾਕਿਸਤਾਨ ਦੇ ਫੌਜੀ ਕੇਂਦਰ ‘ਹਮਜ਼ਾ’ ਨੂੰ ਬਣਾਇਆ ਨਿਸ਼ਾਨਾ
14, ਮਾਰਚ – ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਫਿਰ ਤੋਂ ਜੰਗ ਛਿੜ ਗਈ ਹੈ। ਦੋਵੇਂ ਧਿਰਾਂ ਇੱਕ ਦੂਜੇ ਵਿਰੁੱਧ ਲਗਾਤਾਰ ਹਮਲੇ ਕਰ ਰਹੀਆਂ ਹਨ। ਇਸ ਦੌਰਾਨ, ਅਫਗਾਨ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸਦੀ ਹਵਾਈ ਸੈਨਾ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਪਾਕਿਸਤਾਨੀ ਫੌਜੀ ਅੱਡੇ ‘ਤੇ ਹਮਲਾ ਕੀਤਾ।
ਸੋਸ਼ਲ ਮੀਡੀਆ ਐਕਸ ਦੀ ਇੱਕ ਪੋਸਟ ਅਫਗਾਨ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਅਫਗਾਨ ਹਵਾਈ ਸੈਨਾ ਨੇ ਇਸਲਾਮਾਬਾਦ ਦੇ ਫੈਜ਼ਾਬਾਦ ਖੇਤਰ ਵਿੱਚ “ਹਮਜ਼ਾ” ਨਾਮਕ ਇੱਕ ਰਣਨੀਤਕ ਫੌਜੀ ਕੇਂਦਰ ‘ਤੇ ਸ਼ਾਮ 5 ਵਜੇ ਦੇ ਕਰੀਬ ਹਵਾਈ ਹਮਲਾ ਕੀਤਾ।
Share this content:



Post Comment