Loading Now

PPSC ਨੇ PCS Preliminary ਪ੍ਰੀਖਿਆ ਦੀ ਤਰੀਕ ਦਾ ਕੀਤਾ ਐਲਾਨ

PPSC ਨੇ PCS Preliminary ਪ੍ਰੀਖਿਆ ਦੀ ਤਰੀਕ ਦਾ ਕੀਤਾ ਐਲਾਨ

ਚੰਡੀਗੜ੍ਹ, 18 ਅਕਤੂਬਰ – ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਮੁਕਾਬਲਾ ਪ੍ਰੀਖਿਆ ਲਈ ਮੁਢਲੀ ਪ੍ਰੀਖਿਆ  ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ।​ ਕਮਿਸ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ, PCS ਦੀ ਮੁਢਲੀ ਪ੍ਰੀਖਿਆ 26 ਅਕਤੂਬਰ, 2025 ਨੂੰ ਆਯੋਜਿਤ ਕੀਤੀ ਜਾਵੇਗੀ।​ ਜਿਹੜੇ ਉਮੀਦਵਾਰ ਇਸ ਵੱਕਾਰੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਐਲਾਨ ਅਨੁਸਾਰ ਆਪਣੀ ਤਿਆਰੀ ਨੂੰ ਅੰਤਿਮ ਰੂਪ ਦੇਣ।

Share this content:

Post Comment