Loading Now

Israel Attacks Iran ਵਿਚਾਲੇ ਮੁੜ ਸ਼ੁਰੂ ਹੋਈ ਜੰਗ; ਇਜ਼ਰਾਈਲ ਨੇ ਵੱਲੋਂ ਵੱਡਾ ਹਮਲਾ, ਈਰਾਨ ’ਚ ਕਈ ਥਾਵਾਂ ‘ਤੇ ਧਮਾਕੇ

Israel Attacks Iran ਵਿਚਾਲੇ ਮੁੜ ਸ਼ੁਰੂ ਹੋਈ ਜੰਗ; ਇਜ਼ਰਾਈਲ ਨੇ ਵੱਲੋਂ ਵੱਡਾ ਹਮਲਾ, ਈਰਾਨ ’ਚ ਕਈ ਥਾਵਾਂ ‘ਤੇ ਧਮਾਕੇ

28, ਫਰਵਰੀ – ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਅਚਾਨਕ ਸਿਖਰ ‘ਤੇ ਪਹੁੰਚ ਗਿਆ ਹੈ। ਇਜ਼ਰਾਈਲ ਨੇ ਈਰਾਨ ਵਿੱਚ ਇੱਕ ਵੱਡਾ ਹਮਲਾ ਕੀਤਾ ਹੈ। ਤਹਿਰਾਨ ਸਮੇਤ ਕਈ ਈਰਾਨੀ ਸ਼ਹਿਰਾਂ ਵਿੱਚ ਧਮਾਕੇ ਸੁਣਾਈ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਦੇਸ਼ ਭਰ ਵਿੱਚ ਤੁਰੰਤ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਇਹ ਐਲਾਨ ਉਦੋਂ ਹੋਇਆ ਜਦੋਂ ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਅਗਾਊਂ ਹਮਲੇ ਦੀ ਸ਼ੁਰੂਆਤ ਦੀ ਪੁਸ਼ਟੀ ਕੀਤੀ। ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਅਚਾਨਕ ਸਿਖਰ ‘ਤੇ ਪਹੁੰਚ ਗਿਆ ਹੈ। ਇਜ਼ਰਾਈਲ ਨੇ ਈਰਾਨ ਵਿੱਚ ਇੱਕ ਵੱਡਾ ਹਮਲਾ ਕੀਤਾ ਹੈ। ਤਹਿਰਾਨ ਸਮੇਤ ਕਈ ਈਰਾਨੀ ਸ਼ਹਿਰਾਂ ਵਿੱਚ ਧਮਾਕੇ ਸੁਣੇ ਗਏ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਦੇਸ਼ ਭਰ ਵਿੱਚ ਤੁਰੰਤ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਇਹ ਐਲਾਨ ਉਦੋਂ ਹੋਇਆ ਜਦੋਂ ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਅਗਾਊਂ ਹਮਲੇ ਦੀ ਸ਼ੁਰੂਆਤ ਦੀ ਪੁਸ਼ਟੀ ਕੀਤੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਜ਼ਰਾਈਲੀ ਹਵਾਈ ਸੈਨਾ ਨੇ ਈਰਾਨ ਵਿੱਚ ਕਈ ਟਿਕਾਣਿਆਂ ‘ਤੇ ਹਮਲਾ ਕੀਤਾ ਹੈ।

ਤਹਿਰਾਨ ਵਿੱਚ ਸੁਣੇ ਗਏ ਕਈ ਧਮਾਕੇ 

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਕਈ ਧਮਾਕੇ ਸੁਣੇ ਗਏ, ਜਿਨ੍ਹਾਂ ਦੀ ਪੁਸ਼ਟੀ ਈਰਾਨੀ ਟੀਵੀ ਚੈਨਲਾਂ ਨਾਲ ਜੁੜੇ ਸੂਤਰਾਂ ਨੇ ਵੀ ਕੀਤੀ। ਇਨ੍ਹਾਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਦਰਜਨਾਂ ਫੌਜੀ ਠਿਕਾਣਿਆਂ ਅਤੇ ਕੁਝ ਸੰਵੇਦਨਸ਼ੀਲ ਸਥਾਨਾਂ ਨੂੰ ਨਿਸ਼ਾਨਾ ਬਣਾਇਆ।

Share this content:

Post Comment