ਡਾਕਟਰਾਂ ਨੂੰ ਰਾਹਤ

ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਘਿਨੌਣੇ ਕੇਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਮੈਡੀਕਲ ਪ੍ਰੋਫੈਸ਼ਨਲ ਕਰਮੀ ਸੰਘਰਸ਼ ਕਰ ਰਹੇ ਹਨ। ਉਹ ਅਕਸਰ ਨਾ ਕੇਵਲ

ਮਰਦਮਸ਼ੁਮਾਰੀ 2025

ਭਾਰਤ ਦੀ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਵਿੱਚ ਕੋਵਿਡ-19 ਮਹਾਮਾਰੀ ਕਰ ਕੇ ਵਿਘਨ ਪੈ ਗਿਆ ਸੀ ਜਿਸ ਕਰ ਨੀਤੀ ਨਿਰਮਾਣ ਲਈ ਅਹਿਮ ਸਮਝੀ ਜਾਂਦੀ ਇਹ ਕਵਾਇਦ ਛੇਤੀ ਸ਼ੁਰੂ ਕਰਨ ਬਾਰੇ ਚਿਰਾਂ ਤੋਂ

ਸਾਬਕਾ ਅਫਸਰਾਂ ਦੀ ਚਿੰਤਾ

ਦੇਸ਼ ’ਚ ਪੈਦਾ ਹੋਣ ਵਾਲੇ ਵਿਗਾੜਾਂ ’ਤੇ ਸਮੇਂ-ਸਮੇਂ ਚਿੰਤਾ ਜ਼ਾਹਰ ਕਰਨ ਵਾਲੇ ਰਿਟਾਇਰਡ ਅਫਸਰਾਂ ਦੇ ਗਰੁੱਪ ‘ਸੰਵਿਧਾਨਕ ਆਚਰਣ ਸਮੂਹ’ (ਦੀ ਕਾਂਸਟੀਚਿਊਸ਼ਨਲ ਕੰਡਕਟ ਗਰੁੱਪ) ਨੇ ਹੁਣ ਭਾਜਪਾ ਸ਼ਾਸਤ ਉੱਤਰਾਖੰਡ ’ਚ ਫਿਰਕੂ

ਡਿਜੀਟਲ ਅਰੈਸਟ

ਡਿਜੀਟਲ ਅਰੈਸਟ, ਇਹ ਸ਼ਬਦ ਭਾਵੇਂ ਤੁਹਾਨੂੰ ਕਿਸੇ ‘ਸਾਇੰਸ ਫਿਕਸ਼ਨ’ ਫਿਲਮ ਦੇ ਵਿਸ਼ੇ ਵਰਗਾ ਲੱਗੇ ਪਰ ਇਹ ਤੇਜ਼ੀ ਨਾਲ ਆਮ ਜ਼ਿੰਦਗੀ ਲਈ ਇੱਕ ਖ਼ਤਰਾ ਬਣਨ ਵੱਲ ਵਧ ਰਿਹਾ ਹੈ। ਸਰਕਾਰੀ ਜਾਣਕਾਰੀ

ਝੋਨੇ ਦੀ ਖਰੀਦ ਦਾ ਮਸਲਾ

ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਇੱਕ ਮਹੀਨਾ ਹੋਣ ਵਾਲਾ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਮੰਡੀਆਂ ਵਿੱਚ ਜਿਣਸ ਦੇ ਅੰਬਾਰ ਲੱਗੇ ਹੋਏ ਹਨ, ਕਿਸਾਨਾਂ ਨੂੰ ਕੇਂਦਰ ਸਰਕਾਰ

ਸੰਘ ਦਾ ਡੀ ਐੱਨ ਏ

ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ‘ਬਟੇਂਗੇ ਤੋ ਕਟੇਂਗੇ’ ਦੇ ਨਾਅਰੇ ਦੀ ਤਾਈਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਪਣੀ

ਇਜ਼ਰਾਈਲ ਦੀ ਕਾਰਵਾਈ

ਇਰਾਨ ਦੇ ਪਹਿਲੀ ਅਕਤੂਬਰ ਨੂੰ ਕੀਤੇ ਹਮਲੇ ਦੀ ਜਵਾਬੀ ਕਾਰਵਾਈ ਵਜੋਂ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਇਰਾਨ ਵਿੱਚ ਮਿਜ਼ਾਈਲ ਨਿਰਮਾਣ ਇਕਾਈਆਂ ਅਤੇ ਹੋਰ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਪ੍ਰਧਾਨ ਮੰਤਰੀ

ਚੀਨ ਤੋਂ ਚੌਕਸ ਰਹਿਣ ’ਚ ਹੀ ਸਮਝਦਾਰੀ

ਰੂਸ ਵਿਚ ਬ੍ਰਿਕਸ ਸਿਖ਼ਰ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਵਿਚਾਲੇ ਦੋ ਧਿਰੀ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਮ ਵਰਗੇ ਹੋਣ ਦੀ ਸੰਭਾਵਨਾ

ਮੋਦੀ ਨੂੰ ਭੈਣ ਪਿੰਕੀ ਗੰਗਵਾਰ ਦਾ ਪੱਤਰ

ਬਣਦੀ ਉਜਰਤ ਤੇ ਬੋਨਸ ਹਾਸਲ ਕਰਨ ਲਈ ਮਰਨ ਵਰਤ ’ਤੇ ਬੈਠੀ ਉੱਤਰਾਖੰਡ ਦੀ ਪਿੰਕੀ ਗੰਗਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਜਜ਼ਬਾਤੀ ਪੱਤਰ ’ਚ ਇੱਛਾ ਜ਼ਾਹਰ ਕੀਤੀ ਹੈ ਕਿ

ਟਰੂਡੋ ਦੀ ਚਾਲ

ਦਹਾਕਿਆਂ ਤੋਂ ਆਵਾਸ ਨੀਤੀ ਬਾਰੇ ਕੈਨੇਡਾ ਦਾ ਇੱਕੋ ਮੰਤਰ ਰਿਹਾ ਹੈ- ਜਿੰਨਾ ਜ਼ਿਆਦਾ ਓਨਾ ਚੰਗਾ। ‘ਮੈਪਲ’ ਦਾ ਦੇਸ਼ ਬਾਹਾਂ ਖਿਲਾਰ ਕੇ ਨਵਿਆਂ ਦਾ ਸਵਾਗਤ ਕਰਦਾ ਰਿਹਾ ਹੈ। ਕੱਟੜਵਾਦੀਆਂ ਤੇ ਵੱਖਵਾਦੀਆਂ