ਗ਼ਜ਼ਲ/ਗੁਰਮੁੱਖ ਲੋਕਪ੍ਰੇਮੀ

ਗ਼ਜ਼ਲ ਗੱਜਣ ਵਾਲ਼ੇ ਵੱਸਦੇ ਨਈਂ, ਕਰਤੇ,ਕਿਰਤਾਂ ਦੱਸਦੇ ਨਈਂ।   ਚੌਧਰ,ਚਾਲਾਂ, ਚਮਚਗਿਰੀ, ਇਹ ਕੰਮ ਮੇਰੇ ਵੱਸ ਦੇ ਨਈਂ।   ਤੈਨੂੰ ਕਿਹੜਾ ਆਖ ਗਿਆ? ਸੱਪ ਜੋਗੀ ਨੂੰ ਡੱਸਦੇ ਨਈਂ।   ਮਕੜੀ ਜਾਲ਼

ਗੀਤ/ਜਸਵਿੰਦਰ ਕੌਰ ਫ਼ਗਵਾੜਾ

ਮਾਏ ਨੀ! ਤੇਰਾ ਪੁੱਤ ਪ੍ਰਦੇਸੀ ਤੈਨੂੰ ਚੇਤੇ ਕਰਦਾ ਏ ਤੇਰੀ ਬੁੱਕਲ਼ ਦੇ ਨਿੱਘ ਬਾਝੋਂ ਹਰ ਪਲ਼ ਰਹਿੰਦਾ ਠਰਦਾ ਏ ਮਾਏ ਨੀ! ਤੇਰਾ——————– ਵੱਡੀ ਭੈਣ ਹੈ ਤੇਰੇ ਵਰਗੀ ਰੱਖਦੀ ਮੇਰਾ ਖ਼ਿਆਲ

ਗ਼ਜ਼ਲ/ਸਗ਼ੀਰ ਤਬੱਸੁਮ

ਹਾਲੀਂ ਤਕ ਹਨ੍ਹੇਰਾ ਏ, ਕਿੰਨੀ ਦੂਰ ਸਵੇਰਾ ਏ? ਤੇਰੀਆਂ ਕਾਲੀਆਂ ਜ਼ੁਲਫ਼ਾਂ ਦਾ, ਚਾਰੇ ਪਾਸੋਂ ਘੇਰਾ ਏ। ਮੈਂ ਦੁਨੀਆ ਤੋਂ ਕੀ ਲੈਣਾ? ਤੇਰਾ ਸਾਥ ਬਥੇਰਾ ਏ। ਕੱਲ੍ਹ ਇੱਕ ਹਾਸਾ ਲੱਭਿਆ ਤੇ,

ਨਜ਼ਮ/ਮੇਰੇ ਲੋਕ/ਬਚਨ ਗੁੜਾ

————ਮੇਰੇ ਲੋਕ———- ਭਾਰਤ ਦੇਸ ਹੈ ਮੇਰਾ ,ਇਥੋਂ ਦੇ ਲੋਕ ਮੇਰੇ ਨੇ,   ਇਥੋਂ ਦੀ ਖ਼ੁਸ਼ੀਆਂ ਮੇਰੀ ਹੈ,ਇਥੋਂ ਦੇ ਸ਼ੋਕ ਮੇਰੇ ਨੇ।               ਬੜਾ ਦਰਦ

ਕਵਿਤਾ/ਸਕੂਲ ਤੇ ਅਧਿਆਪਕ/ਅਸ਼ੀਸ਼ਪਾਲ

ਸਕੂਲ ਤੇ ਅਧਿਆਪਕ ਸਕੂਲ ਹੈ ਵਿਦਿਆ ਦਾ ਮੰਦਰ, ਸਾਰਾ ਗਿਆਨ ਹੈ ਇਸ ਦੇ ਅੰਦਰ। ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦੇ, ਚੰਗੀ ਸਿੱਖਿਆ ਨੇ ਸਿਖਾਉਂਦੇ। ਸਾਡੇ ਹੱਥ ਵਿੱਚ ਕਲਮ ਫੜਾਉਂਦੇ, ਸਾਨੂੰ ਪੜ੍ਹਨਾ ਲਿਖਣਾ

ਨਜ਼ਮ/ਮੁਫ਼ਤਖੋਰੀ/ਸੁਖਦੇਵ ਸਿੰਘ

ਮੁਫ਼ਤ-ਖੋਰੀ  ਦੇ  ਰੋਗ  ਅਵੱਲੇ  ਲਾਉਂਦੇ  ਨੇ, ਬਿਨਾਂ  ਝਾਂਸਿਓ  ਕੁਝ  ਨਾ ਪੱਲੇ ਪਾਉਂਦੇ ਨੇ। ਆਟਾ ਦਾਲ  ਸਕੀਮਾਂ ਹੋਰ ਵੀ ਦਿੱਤੀਆਂ ਨੇ, ਵੋਟਾਂ ਖ਼ਾਤਰ  ਡਫਲੀ  ਨਵੀਂ  ਵਜਾਉਂਦੇ  ਨੇ। ਚੜ੍ਹ ਜੋ ਬੀਬੀ ਬੱਸੇ