ਭਾਰਤ ’ਚ ਵਾਪਸ ਆਵੇਗਾ TikTok! ਮਾਈਕ੍ਰੋਸਾਫਟ ਕਰ ਰਿਹਾ ਖ਼ਰੀਦਣ ਦੀ ਤਿਆਰੀ

ਨਵੀਂ ਦਿੱਲੀ, 29 ਜਨਵਰੀ –  ਕੁਝ ਦਿਨ ਪਹਿਲਾਂ ਚੀਨੀ ਸ਼ਾਰਟ ਵੀਡੀਓ ਪਲੇਟਫਾਰਮ TikTok ਬਾਰੇ ਖ਼ਬਰ ਆਈ ਸੀ ਕਿ ਟੇਸਲਾ ਦੇ ਮਾਲਕ ਐਲਨ ਮਸਕ ਇਸ ਨੂੰ ਖ਼ਰੀਦਣ ਦੀ ਤਿਆਰੀ ਕਰ ਰਿਹਾ

2025 ਦੇ ਪਹਿਲੇ ਮਹੀਨੇ Honda ਨੇ ਲਾਂਚ ਕੀਤਾ ਨਵਾਂ ਸਕੂਟਰ, ਹੁਣ ਪਹਿਲਾਂ ਨਾਲੋਂ ਜ਼ਿਆਦਾ ਮਾਈਲੇਜ ਦੇਵੇਗਾ ਸਕੂਟਰ

ਨਵੀਂ ਦਿੱਲੀ, 24 ਜਨਵਰੀ – ਨਵੇਂ ਸਾਲ 2025 ਦੀ ਸ਼ੁਰੂਆਤ ਨਾਲ, ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ (HMSI) ਆਪਣੇ ਪੋਰਟਫੋਲੀਓ ਨੂੰ ਅਪਡੇਟ ਕਰਨ ਵਿੱਚ ਰੁੱਝੀ ਹੋਈ ਹੈ। ਹੁਣ ਕੰਪਨੀ ਨੇ ਆਪਣੇ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਨਵੀਂ ਦਿੱਲੀ, 24 ਜਨਵਰੀ – ਪਿਛਲੇ ਕੁਝ ਸਮੇਂ ਤੋਂ Ola ਅਤੇ Uber ‘ਤੇ ਫੋਨ ਦੇ ਆਧਾਰ ‘ਤੇ ਉਪਭੋਗਤਾਵਾਂ ਤੋਂ ਵੱਖ-ਵੱਖ ਕਿਰਾਇਆ ਲੈਣ ਦਾ ਦੋਸ਼ ਲਗਾਇਆ ਸੀ। ਸੋਸ਼ਲ ਮੀਡੀਆ ‘ਤੇ ਬਹੁਤ

Airtel ਯੂਜ਼ਰਜ਼ ਲਈ ਵਧੀਆਂ ਮੁਸ਼ਕਿਲਾਂ! ਕੰਪਨੀ ਨੇ ਇਹ ਰੀਚਾਰਜ ਪਲਾਨ ਕੀਤੇ ਮਹਿੰਗੇ

ਨਵੀਂ ਦਿੱਲੀ, 23 ਜਨਵਰੀ – ਏਅਰਟੈੱਲ ਨੇ ਹਾਲ ਹੀ ਵਿੱਚ ਵਾਇਸ ਤੇ ਐਸਐਮਐਸ ਦੇ ਸਿਰਫ਼ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਉਨ੍ਹਾਂ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੇ

ਕੰਮ ਦੇ ਘੰਟੇ ਵਧਾ ਕੇ ਮਨੁੱਖ ਨੂੰ ਮਸ਼ੀਨ ਹਰਗਿਜ਼ ਨਾ ਬਣਾਓ

ਅੱਜ-ਕੱਲ੍ਹ ਵਰਕ-ਲਾਈਫ ਬੈਲੇਂਸ ’ਤੇ ਬਹਿਸ ਜ਼ੋਰ ਫੜਦੀ ਜਾ ਰਹੀ ਹੈ। ਇਸ ਬਹਿਸ ਵਿਚ ਕੁਝ ਦਿੱਗਜ ਸਨਅਤਕਾਰਾਂ ਦੇ ਬਿਆਨ ਹੈਰਾਨ ਕਰਨ ਵਾਲੇ ਹਨ। ਅਸੀਂ ਜਾਣਦੇ ਹਾਂ ਕਿ ਕੋਵਿਡ ਵਰਗੀ ਆਫ਼ਤ ਨਾਲ

ਸੰਚਾਰ ਸਾਥੀ ਐਪ ਲਾਂਚ, ਮੋਬਾਈਲ ਫੋਨ ਤੋਂ ਕਰ ਸਕੋੋਗੇ ਚੋਰੀ ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ

ਨਵੀਂ ਦਿੱਲੀ, 18 ਜਨਵਰੀ – ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆਂ ਨੇ ਸ਼ੁੱਕਰਵਾਰ ਨੂੰ ਸੰਚਾਰ ਸਾਥੀ ਐਪ ਲਾਂਚ ਕੀਤੀ। ਇਸ ਐਪ ਦੀ ਮਦਦ ਨਾਲ ਕੋਈ ਵੀ ਵਿਅਕਤੀ ਮੋਬਾਈਲ ਫੋਨ ਦੀ ਚੋਰੀ ਤੋਂ

ਸੁਨੀਤਾ ਵਿਲੀਅਮਜ਼ ਨੇ ਕੀਤੀ ਅੱਠਵੀਂ ‘ਸਪੇਸਵਾਕ’, ਜਾਣੋ ਉਹ ਧਰਤੀ ‘ਤੇ ਕਦੋਂ ਵਾਪਸ ਆਵੇਗੀ

ਕੇਪ ਕੈਨਵੇਰਲ (ਅਮਰੀਕਾ), 16 ਜਨਵਰੀ – ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸੱਤ ਮਹੀਨੇ ਤੋਂ ਵਧ ਸਮਾਂ ਗੁਜ਼ਾਰਨ ਮਗਰੋਂ ਪਹਿਲੀ ਵਾਰ ਚਹਿਲਕਦਮੀ ਕੀਤੀ।

ਹੁਣ ਨਹੀਂ ਆਉਣਗੇ ਫ਼ਰਜ਼ੀ ਕਾਲ ਅਤੇ SMS, ਇਸ ਮਹੀਨੇ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ

ਨਵੀਂ ਦਿੱਲੀ, 16 ਜਨਵਰੀ – ਯੂਜ਼ਰਸ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਟਰਾਈ ਹਰ ਰੋਜ਼ ਨਵੇਂ ਨਿਯਮ ਬਣਾ ਰਹੀ ਹੈ। ਟੈਲੀਕਾਮ ਆਪਰੇਟਰ ਇਨ੍ਹਾਂ ‘ਚੋਂ ਕੁਝ ਨਿਯਮਾਂ ਨੂੰ ਪਸੰਦ ਕਰ

6000 mAh ਬੈਟਰੀ ਤੇ 50MP ਕੈਮਰਾ, Samsung ਦੇ 5G ਸਮਾਰਟਫੋਨ ‘ਤੇ ਧਮਾਕੇਦਾਰ ​​ਡੀਲ

ਨਵੀਂ ਦਿੱਲੀ, 15  ਜਨਵਰੀ – Amazon ਗ੍ਰੇਟ ਰਿਪਬਲਿਕ ਡੇ ਸੇਲ ਲਾਈਵ ਹੋ ਗਈ ਹੈ। ਸੇਲ ‘ਚ ਸਾਰੀਆਂ ਸ਼੍ਰੇਣੀਆਂ ਦੇ ਸਮਾਨ ‘ਤੇ ਚੰਗਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਸੇਲ ਉਨ੍ਹਾਂ