12 ਅਹਿਮ ਸ਼੍ਰੇਣੀਆਂ ਦੇ 300 ਸਪੈਸ਼ਲਿਸਟ ਡਾਕਟਰਾਂ ਨੂੰ ਸੂਚੀਬੱਧ ਕਰਨ ਦੀ ਸਹਿਮਤੀ
ਚੰਡੀਗੜ੍ਹ, 28 ਨਵੰਬਰ - ਪੰਜਾਬ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ…
ਪੰਜਾਬ ਵਿੱਚ ਫਿਰ ਵੱਜਿਆ ਚੋਣਾਂ ਦਾ ਬਿਗੁਲ
ਚੰਡੀਗੜ੍ਹ, 28 ਨਵੰਬਰ - ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਹੋਣ ਜਾ ਰਹੀਆਂ ਹਨ।…
ਆ ਗਈਆਂ ਨਿਊਜ਼ੀਲੈਂਡ ਸਿੱਖ ਖੇਡਾਂ
ਸ. ਤਾਰਾ ਸਿੰਘ ਕਹਿੰਦਾ-ਸਭ ਨੂੰ ਚੁੱਲ੍ਹੇ ਨਿਉਂਦਾ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਕਰਨਗੇ ਸੱਤਵੇਂ ਐਡੀਸ਼ਨ…
ਅੱਜ ਅਕਾਲ ਚਲਾਣਾ ਦਿਵਸ ’ਤੇ ਵਿਸ਼ੇਸ਼
*ਗੁਰੂ ਨਾਨਕ ਸਾਹਿਬ ਦੇ ਉਮਰ ਭਰ ਦੇ ਅਨਿੱਖੜ ਸਾਥੀ ਧੰਨ-ਧੰਨ ਭਾਈ ਮਰਦਾਨਾ ਜੀ ਔਕਲੈਂਡ, 28…
ਰਿਸੋਰਸ ਕੰਸੈਂਟ ਦੇ ਮਸਲੇ ਕਾਰਨ ਕਈ ਘਰਾਂ ਦੇ ਮਾਲਕ ਡਿਵੈਲਪਰਾਂ, ਏਜੰਟਾਂ, ਵਕੀਲਾਂ ਅਤੇ ਕੌਂਸਲ ਕਹਿੰਦੀ ਡੈਕ ਠੀਕ ਕਰੋ ਅਤੇ ਘਰ ਦੇ ਅੱਗੇ ਪੌਦੇ ਲਗਾਓ
*ਦੱਸੋ ਬੰਦਾ ਕਰੇ ਕੀ? *ਮਸਾਂ ਲੈ ਹੁੰਦਾ ਘਰ-ਉਤੋਂ ਲਟਕ ਜਾਂਦੀ ਨਿਯਮਾਂ ਦੀ ਤਲਵਾਰ *ਇਕ ਵਾਰ…
ਰਾਜ ਲੋਕ ਸੇਵਾ ਕਮਿਸ਼ਨਾਂ ਵਿੱਚ ਪਾਰਦਰਸ਼ਤਾ ਦਾ ਸੰਕਟ/ਡਾ. ਸਤਿਆਵਾਨ ਸੌਰਭ
*ਇੱਕ ਸੰਵਿਧਾਨਕ ਸੰਸਥਾ ਹੋਣ ਦੇ ਬਾਵਜੂਦ, ਵਿਸ਼ਵਾਸ ਕਿਉਂ ਡਗਮਗਾ ਰਿਹਾ ਹੈ? ਰਾਜ ਲੋਕ ਸੇਵਾ ਕਮਿਸ਼ਨ…
ਭਾਜਪਾ ਐਸਸੀ ਮੋਰਚਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਮਨਰੇਗਾ ਬੇਨਿਯਮੀਆਂ ਦੀ ਜਾਂਚ ਦੇ ਫੈਸਲੇ ਦਾ ਸਵਾਗਤ ਕੀਤਾ
*ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਇੱਕ ਵਫ਼ਦ ਕੇਂਦਰੀ ਮੰਤਰੀ…
ਪੰਜਾਬ ਸਰਕਾਰ ਨੇ ‘ਰੰਗਲਾ ਪੰਜਾਬ ਯੋਜਨਾ’ ਤਹਿਤ ਵਿਕਾਸ ਲਈ 213 ਕਰੋੜ ਰੁਪਏ ਕੀਤੇ ਜਾਰੀ: ਹਰਪਾਲ ਸਿੰਘ ਚੀਮਾ
*ਕਿਹਾ, 'ਰੰਗਲਾ ਪੰਜਾਬ ਯੋਜਨਾ' ਤਹਿਤ ਬਜ਼ਟ ਵਿੱਚ 585 ਕਰੋੜ ਰੁਪਏ ਰੱਖੇ, ਹਰੇਕ ਵਿਧਾਨ ਸਭਾ ਨੂੰ…
ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਵੱਲੋਂ ਪੰਜਾਬ ਦੇ ਐਮ.ਐਲ.ਏ. ਹੋਸਟਲ ਵਿਖੇ ਆਪਣੀ ਕਿਸਮ ਦੇ ਪਹਿਲੇ ਜਿਮ ਅਤੇ ਵੈਲਨੈਸ ਸੈਂਟਰ ਦਾ ਉਦਘਾਟਨ
ਚੰਡੀਗੜ੍ਹ, 28 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ…