ਕੰਸਰਟ ‘ਚ ਦਿਲਜੀਤ ਦੁਸਾਂਝ ਨੇ ਬਿਨਾ ਨਾਂ ਲਏ ਐਂਕਰ ‘ਤੇ ਕੱਸਿਆ ਤਨਜ਼

ਨਵੀਂ ਦਿੱਲੀ, 23 ਨਵੰਬਰ – ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਹਨ। ਗਾਇਕ ਆਪਣੇ ਸ਼ੋਅ ਨਾਲੋਂ ਆਪਣੇ ਬਿਆਨਾਂ ਲਈ ਜ਼ਿਆਦਾ ਵਾਇਰਲ ਹੋ ਰਹੇ ਹਨ। ‘ਦਿਲ

ਵਿਵਾਦਾਂ ਤੋਂ ਬਾਅਦ ‘ਐਮਰਜੈਂਸੀ’ ਨੂੰ ਮਿਲੀ ਨਵੀਂ ਤਰੀਕ, ਰਿਲੀਜ਼ ਡੇਟ ਦਾ ਹੋਇਆ ਐਲਾਨ

ਨਵੀਂ ਦਿੱਲੀ 18 ਨਵੰਬਰ – ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਮਿਲ ਗਈ ਹੈ। ਪਹਿਲਾਂ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਇਸ ਦੀ ਫਿਲਮ ਦੀ ਹੁਣ

ਦਿਲਜੀਤ ਦੁਸਾਂਝ ਨੇ ਦੱਸਿਆ ਕਿਉਂ ਹੈ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ

ਮੁੰਬਈ, 18 ਨਵੰਬਰ – ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸਾਰੇ ਸੂਬੇ ਸ਼ਰਾਬ ’ਤੇ ਪਾਬੰਦੀ

ਅਸਟਰੇਲੀਆ ‘ਚ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ

ਚੰਡੀਗੜ੍ਹ, 18 ਨਵੰਬਰ – ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਅਸਟਰੇਲੀਆ ‘ਚ ਇੱਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ ਹੈ। ਸੰਧੂ ਦੇ

‘ਦਿ ਫੈਬਲ’ ਲੀਡਜ਼ ਇੰਟਰਨੈਸ਼ਨਲ ਫੈਸਟੀਵਲ ’ਚ ਸਰਵੋਤਮ ਫਿਲਮ

ਮੁੰਬਈ, 16 ਨਵੰਬਰ – ਮਨੋਜ ਬਾਜਪਾਈ ਦੀ ਫਿਲਮ ‘ਦਿ ਫੈਬਲ’ ਨੇ ਬਰਤਾਨੀਆ ਵਿੱਚ 38ਵੇਂ ਲੀਡਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਰਵੋਤਮ ਫਿਲਮ ਦਾ ਐਵਾਰਡ ਜਿੱਤਿਆ ਹੈ। ਇਸ ਫਿਲਮ ਦੇ ਲੇਖਕ ਤੇ

ਬਾਲੀਵੁੱਲ ਅਦਾਕਾਰਾ ਦੇ ਪਿਤਾ ਨਾਲ ਹੋਈ 25 ਲੱਖ ਦੀ ਠੱਗ

ਬਰੇਲੀ, 15 ਨਵੰਬਰ – ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਦੇ ਪਿਤਾ ਅਤੇ ਯੂਪੀ ਪੁਲੀਸ ਦੇ ਸੇਵਾਮੁਕਤ ਡੀਐੱਸਪੀ ਜਗਦੀਸ਼ ਸਿੰਘ ਪਾਟਨੀ ਨਾਲ 25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।

ਅਮਰਿੰਦਰ ਗਿੱਲ ਦੇ ਦੋਵੇਂ ਪੁੱਤਰਾਂ ਦਾ ਗਾਇਕੀ ‘ਚ ਡੈਬਿਊ

ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ‘ਚ ਵਿਲੱਖਣ ਪਛਾਣ ਅਤੇ ਰੁਤਬਾ ਹਾਸਲ ਕਰ ਚੁੱਕੇ ਹਨ ਅਮਰਿੰਦਰ ਗਿੱਲ ਦੇ ਹੋਣਹਾਰ ਪੁੱਤ ਅਰਮਾਨ ਅਤੇ ਅਰਨਾਜ਼ ਗਿੱਲ ਨੇ ਗਾਇਕੀ ਦੇ ਖੇਤਰ ‘ਚ ਡੈਬਿਊ ਕਰ

ਤੇਲੰਗਾਨਾ ਸਰਕਾਰ ਨੇ ਸ਼ੋਅ ਤੋਂ ਪਹਿਲਾਂ ਦਿਲਜੀਤ ਨੂੰ ਜਾਰੀ ਕੀਤਾ ਨੋਟਿਸ

ਹੈਦਰਾਬਾਦ, 15 ਨਵੰਬਰ – ਤੇਲੰਗਾਨਾ ਸਰਕਾਰ ਨੇ ਹੈਦਰਾਬਾਦ ਸ਼ੁੱਕਰਵਾਰ ਨੂੰ ਹੋ ਰਹੇ ‘ਦਿਲ-ਲੁਮਿਨਾਤੀ’ ਸਮਾਰੋਹ ਸਬੰਧੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਦਿਆਂ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ

ਫ਼ਿਲਮ ਦੇ ਟ੍ਰੇਲਰ ਦੀ ਲਾਂਚਿੰਗ ਦੌਰਾਨ ਜਦੋਂ ਅਦਾਕਾਰ ਨਾਲ ਭਿੜ ਗਏ ਜ਼ਿੰਮੀ ਸ਼ੇਰਗਿੱਲ

ਤਮੰਨਾ ਭਾਟੀਆ, ਅਵਿਨਾਸ਼ ਤਿਵਾਰੀ ਅਤੇ ਜਿੰਮੀ ਸ਼ੇਰਗਿੱਲ ਦੀ ਬਹੁਤ ਹੀ ਚਰਚਿਤ ਫਿਲਮ ‘ਸਿਕੰਦਰ ਕਾ ਮੁਕੱਦਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਪ੍ਰੀਮੀਅਰ ਸੋਮਵਾਰ ਨੂੰ ਮੁੰਬਈ ‘ਚ ਹੋਇਆ।

ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ/ਹਰਜਿੰਦਰ ਸਿੰਘ ਜਵੰਦਾ

ਬਲਰਾਜ ਸਿਆਲ ਪੰਜਾਬੀ  ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ