ਵਿਕਸਤ ਦੇਸ਼ ਦੇ ਸੁਪਨੇ ਤੋੜਦੇ ਹਾਦਸੇ

ਬੀਤੇ ਹਫ਼ਤੇ ਗੁਜਰਾਤ ਦੇ ਰਾਜਕੋਟ ਸ਼ਹਿਰ ’ਚ ਇਕ ਗੇਮਿੰਗ ਜ਼ੋਨ ’ਚ 35 ਲੋਕ ਸੜ ਕੇ ਮਰ ਗਏ। ਇਸ ਭਿਆਨਕ ਘਟਨਾ ਤੋਂ ਕੁਝ ਦਿਨਾਂ ਬਾਅਦ ਦਿੱਲੀ ਦੇ ਇਕ ਬੇਬੀ ਕੇਅਰ ਸੈਂਟਰ

ਬੰਬ ਧਮਾਕਿਆਂ ਦੀਆਂ ਅਫ਼ਵਾਹਾਂ

ਪਿਛਲੇ ਕੁਝ ਹਫ਼ਤਿਆਂ ’ਚ ਪੂਰੇ ਮੁਲਕ ਵਿੱਚ ਬੰਬ ਧਮਾਕਿਆਂ ਦੀਆਂ ਅਫ਼ਵਾਹਾਂ ਦੇ ਮਾਮਲੇ ਚਿੰਤਾਜਨਕ ਢੰਗ ਨਾਲ ਕਾਫ਼ੀ ਵਧ ਗਏ ਹਨ। ਮੰਗਲਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਇੰਡੀਗੋ ਦੇ ਜਹਾਜ਼ ਦੇ

ਹਾਈ ਕੋਰਟ ਵੱਲੋਂ ਗੁਜਰਾਤ ਸਰਕਾਰ ਦੀ ਖਿਚਾਈ

ਗੁਜਰਾਤ ਹਾਈ ਕੋਰਟ ਨੇ ਰਾਜਕੋਟ ਵਿੱਚ ਗੇਮਿੰਗ ਜ਼ੋਨ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਮਨੁੱਖੀ ਤ੍ਰਾਸਦੀ ਕਰਾਰ ਦਿੰਦਿਆਂ ਰਾਜ ਸਰਕਾਰ ਨੂੰ ਸਖ਼ਤ ਫਟਕਾਰਾਂ ਪਾਈਆਂ ਹਨ। ਇਸ ਅਗਨੀਕਾਂਡ ਵਿੱਚ ਹੁਣ ਤੱਕ

ਬੀਆਰਐੱਸ ਜਾਸੂਸੀ ਕਾਂਡ

ਹਾਲ ਹੀ ਵਿੱਚ ਤਿਲੰਗਾਨਾ ਦੇ ਸਾਬਕਾ ਅਧਿਕਾਰੀਆਂ ਨੇ ਇਹ ਕਬੂਲ ਕੀਤਾ ਹੈ ਕਿ ਸੂਬੇ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਸਰਕਾਰ ਵੇਲੇ ਵੱਡੇ ਪੱਧਰ ’ਤੇ ਜਾਸੂਸੀ ਅਪਰੇਸ਼ਨ ਚਲਾਏ ਜਾਂਦੇ ਰਹੇ

ਕਾਨ ’ਚ ਭਾਰਤ ਦੀ ਪ੍ਰਾਪਤੀ

ਕਾਨ ਫਿਲਮ ਮੇਲੇ (77ਵੇਂ) ਵਿੱਚ ਇਸ ਵਾਰ ਭਾਰਤ ਦੀ ਮੌਜੂਦਗੀ ਦੇਸ਼ ਦੇ ਖ਼ੁਦਮੁਖ਼ਤਾਰ ਫਿਲਮਸਾਜ਼ਾਂ ਲਈ ਮੀਲ ਦੇ ਪੱਥਰ ਵਜੋਂ ਦਰਜ ਹੋ ਗਈ। ਇਸ ਸਾਲ ਕਈ ਪੁਰਸਕਾਰ ਭਾਰਤ ਨੂੰ ਪਹਿਲੀ ਵਾਰ

ਕੈਂਸਰ ਦੀ ਵੱਡੀ ਚੁਣੌਤੀ

ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭਾਰਤ ਅੰਦਰ ਕੈਂਸਰ ਨੌਜਵਾਨਾਂ ਨੂੰ ਤੇਜ਼ੀ ਨਾਲ ਆਪਣੀ ਲਪੇਟ ਲੈ ਰਿਹਾ ਹੈ। ਕੈਂਸਰ ਰੋਗ ਦੇ ਮਾਹਿਰਾਂ ਦੇ ਗਰੁੱਪ ‘ਕੈਂਸਰ ਮੁਕਤ ਭਾਰਤ ਫਾਊਂਡੇਸ਼ਨ’ ਮੁਤਾਬਕ

ਪ੍ਰਗਟਾਵੇ ਦੀ ਅਜ਼ਾਦੀ ਦਾ ਖਾਤਮਾ

ਪ੍ਰਗਟਾਵੇ ਦੀ ਅਜ਼ਾਦੀ ਬਾਰੇ ਤਾਜ਼ਾ ਰਿਪੋਰਟ ਮੁਤਾਬਕ ਇਸ ਸਮੇਂ ਦੁਨੀਆ ਦੀ ਅੱਧੀ ਅਬਾਦੀ ਇਸ ਮੌਲਿਕ ਹੱਕ ਤੋਂ ਵਾਂਝੀ ਹੋ ਚੁੱਕੀ ਹੈ। ਸਾਲ 2022 ਦੀ ਰਿਪੋਰਟ ਅਨੁਸਾਰ ਦੁਨੀਆ ਦੀ 34 ਫ਼ੀਸਦੀ

ਰਾਜਕੋਟ ਅਗਨੀਕਾਂਡ

ਗੁਜਰਾਤ ਦੇ ਸ਼ਹਿਰ ਰਾਜਕੋਟ ਦੇ ਇੱਕ ਗੇਮਿੰਗ ਜ਼ੋਨ ਵਿੱਚ ਵਾਪਰਿਆ ਅਗਨੀਕਾਂਡ ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ, ਅਜਿਹਾ ਹਾਦਸਾ ਸੀ ਜਿਸ ਦੇ ਕਿਸੇ ਵੇਲੇ ਵੀ ਵਾਪਰ ਜਾਣ

ਵੋਟਰ ਵਧੇ ਪਰ ਵੋਟਿੰਗ ਘਟੀ

ਭਾਰਤ ’ਚ 2024 ਦੀਆਂ ਲੋਕ ਸਭਾ ਚੋਣਾਂ ਲਈ ਤਕਰੀਬਨ 96 ਕਰੋੜ 80 ਲੱਖ ਵੋਟਰ ਵੋਟ ਪਾਉਣ ਦੇ ਯੋਗ ਸਨ ਜਦਕਿ 2019 ’ਚ ਇਨ੍ਹਾਂ ਦੀ ਗਿਣਤੀ ਤਕਰੀਬਨ 89 ਕਰੋੜ 60 ਲੱਖ