ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਜਲ ਸਿੰਘ ਦੇ ਕਾਵਿ ਸੰਗ੍ਰਹਿ ‘ਉਜਾਲਾ` ਦਾ ਲੋਕ ਅਰਪਣ

*ਵੰਨ ਸੁਵੰਨੀਆਂ ਭਾਸ਼ਾਵਾਂ ਇਕ ਸੁੰਦਰ ਗੁਲਦਸਤੇ ਵਾਂਗ- ਦਰਸ਼ਨ ਸਿੰਘ ‘ਆਸ਼ਟ` ਪਟਿਆਲਾ, 11 ਨਵੰਬਰ – ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ

ਦੁਖਿਆਰੀ/ਜਤਿੰਦਰ ਸਿੰਘ ਪਮਾਲ

ਸਾਲ 2002 ਵਿੱਚ ਮੇਰੀ ਬਦਲੀ ਫਰੀਦਕੋਟ ਤੋਂ ਕਪੂਰਥਲੇ ਹੋ ਗਈ। ਵਧੀਆ ਸਮਾਂ ਗੁਜ਼ਰ ਰਿਹਾ ਸੀ। 1975 ਤੋਂ ਲੈ ਕੇ 1992 ਤੱਕ ਬਤੌਰ ਤਹਿਸੀਲ ਪਬਲੀਸਿਟੀ ਔਰਗੇਨਾਈਜ਼ਰ ਅਤੇ ਸਹਾਇਕ ਲੋਕ ਸੰਪਰਕ ਅਫਸਰ

ਚਿੱਕੜ ’ਤੇ ਉਗਮਦੇ ਸ਼ਬਦ/ਕਮਲਜੀਤ ਸਿੰਘ ਬਨਵੈਤ

ਜਦੋਂ ਮੈਂ ਪ੍ਰਾਇਮਰੀ ਪਾਸ ਕੀਤੀ, ਉਦੋਂ ਪਹਿਲੀ ਪੱਕੀ ਤੋਂ ਪੰਜਵੀਂ ਤੱਕ ਸਾਰੇ ਬੱਚੇ ਪਾਸ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਪੰਜਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੀਤੀ ਸੀ। ਇਮਤਿਹਾਨ ਕੇਂਦਰ

ਤਾਰਿਆਂ ਦੀ ਚਾਦਰ/ਜੈਸਮੀਨ ਕੌਰ ਸੰਧੂ

ਕੁਝ ਦਿਨਾਂ ਤੋਂ ਮੌਸਮ ’ਚ ਥੋੜ੍ਹੀ ਤਬਦੀਲੀ ਆਈ ਸੀ। ਬੇਮੌਸਮੀ ਬਰਸਾਤ ਕਰਕੇ ਮੌਸਮ ਕੁਝ ਠੰਢਾ ਹੋ ਗਿਆ ਸੀ। ਬੇਅੰਤ ਨੂੰ ਇਹ ਬਦਲਦੀ ਰੁੱਤ ਤੇ ਤਿਉਹਾਰਾਂ ਦੇ ਦਿਨ ਬਹੁਤ ਪਸੰਦ ਨੇ।

ਗੁਰਬਚਨ ਸਿੰਘ ਰੰਧਾਵਾ ਦਾ ਅਣਗਾਇਆ ਗੀਤ/ਪ੍ਰੋ. ਗੁਰਭਜਨ ਸਿੰਘ ਗਿੱਲ

ਅਸੀਂ ਬਟਾਲਾ ਨੇੜੇ ਪਿੰਡ ਕੋਟਲਾਂ ਸ਼ਾਹੀਆ (ਨੇੜੇ ਸ਼ੂਗਰ ਮਿੱਲ ਬਟਾਲਾ) ਵਿੱਚ ਸੁਰਜੀਤ-ਕਮਲਜੀਤ ਸਪੋਰਟਸ ਕੰਪਲੈਕਸ ਵਿੱਚ ਹਰ ਸਾਲ ਕਮਲਜੀਤ ਖੇਡਾਂ ਕਰਵਾਉਂਦੇ ਹਾਂ। ਇਸ ਖੇਡ ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਨੇ

ਲੋਕ ਮੰਚ ਪੰਜਾਬ ਵਲੋਂ ਚਾਰ ਉੱਘੇ ਸਾਹਿਤਕਾਰਾਂ ਦਾ ਸਨਮਾਨ   *ਵਿਜੇ ਵਿਵੇਕ ਨੂੰ ਮਿਲਿਆ “ਕਾਵਿਲੋਕ ਪੁਰਸਕਾਰ”*

ਜਲੰਧਰ : 3 ਨਵੰਬਰ- ਲੋਕ ਮੰਚ ਪੰਜਾਬ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਮੰਚ ਪੰਜਾਬ ਵੱਲੋਂ

ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ ਨੂੰ ਕਰਵਾਇਆ ਜਾਵੇਗਾ ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” *ਹਰਜਿੰਦਰ ਕੰਗ ਅਤੇ ਸੰਤ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ*

  ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ 2024 ਨੂੰ ਸਲਾਨਾ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ

ਕਵਿਤਾਵਾਂ

ਸਾਂਝੀ ਦੀਵਾਲੀਏ ਜਸਵੰਤ ਧਾਪ ਸਾਂਝੀ ਦੀਵਾਲੀਏ ਨੀ, ਸਾਂਝੀ ਦੀਵਾਲੀਏ। ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ। ਆਪੇ ਹੀ ਦੱਸ ਦੇ ਸਾਨੂੰ, ਤੂੰ ਕਰਮਾਂ ਵਾਲੀਏ। ਕਿਹੜੇ ਗ਼ਮਖਾਰ ਦੀਵੇ, ਇਸ ਵਾਰੀ ਬਾਲੀਏ। ਕਿੰਨੇ