ਜਨਮ ਦਿਨ ਉੱਤੇ ਵਿਸ਼ੇਸ਼ -9 ਫ਼ਰਵਰੀ 2025 ਲਈ ! ਨਾਮਵਰ ਸਾਹਿਤਕਾਰ -ਡਾ. ਆਤਮ ਹਮਰਾਹੀ ਜੀ! ✍️ਮਨਦੀਪ ਕੌਰ ਭੰਮਰਾ
ਪੰਜਾਬੀ ਸਾਹਿਤ ਵਿੱਚ ਡਾ. ਆਤਮ ਹਮਰਾਹੀ ਇੱਕ ਵਿਲੱਖਣ ਸ਼ਖਸੀਅਤ ਦਾ ਨਾਮ ਹੈ। ਸ਼ਬਦ-ਸਾਧਕ ਵਜੋਂ ਜਾਣੇਂ ਜਾਂਦੇ ਇਸ ਸਾਹਿਤਕਾਰ ਨੂੰ ਬਹੁਤ ਸਾਰੇ ਸਮਕਾਲੀ ਸਾਹਿਤਿਆਰਥੀਆਂ ਨੇ ਵੱਖ-ਵੱਖ ਤਸ਼ਬੀਹਾਂ ਦੇ ਕੇ ਨਿਵਾਜਿਆ ਹੈ।