ਗੀਤ/ਦਲਜੀਤ ਮਹਿਮੀ ਕਰਤਾਰਪੁਰ
ਬਾਲ ਗੀਤ ਬੱਚਾ ਚਾਹੇ ਭਾਰਤ ਜਾਂ ਜਾਪਾਨ ਦਾ, ਹਿੰਦੂ ਦਾ ਹੋਵੇ ਜਾਂ ਮੁਸਲਮਾਨ ਦਾ ਬੱਚਾ ਸਿੱਖ ਇਸਾਈ ਦਾ ਸਾਥੀ ਸਦਾ ਸੱਚਾਈ ਦਾ ਹੁੰਦਾ ਹੈ ਇਹ ਰੂਪ ਸਹੀ ਭਗਵਾਨ ਦਾ। ਬੱਚਾ
ਬਾਲ ਗੀਤ ਬੱਚਾ ਚਾਹੇ ਭਾਰਤ ਜਾਂ ਜਾਪਾਨ ਦਾ, ਹਿੰਦੂ ਦਾ ਹੋਵੇ ਜਾਂ ਮੁਸਲਮਾਨ ਦਾ ਬੱਚਾ ਸਿੱਖ ਇਸਾਈ ਦਾ ਸਾਥੀ ਸਦਾ ਸੱਚਾਈ ਦਾ ਹੁੰਦਾ ਹੈ ਇਹ ਰੂਪ ਸਹੀ ਭਗਵਾਨ ਦਾ। ਬੱਚਾ
ਗ਼ਜ਼ਲ ਦਿਲੇ-ਜਜ਼ਬਾਤ ਦੀ ਹੁੰਦੀ ਕਹਾਣੀ ਹੈ ਗ਼ਜ਼ਲ ਯਾਰੋ। ਅਦਬ ਦੀ ਮੇਜ਼ਬਾਂ ਮਲਕਾ ਵੀ ਰਾਣੀ ਹੈ ਗ਼ਜ਼ਲ ਯਾਰੋ। ਕਹਾਂ! ਪਾਏ ਬਿਨਾਂ ਨਾਗ਼ਾ ਗ਼ਜ਼ਲ ਅਕਸਰ ਨਵੇਲੀ ਮੈਂ, ਤਰੀਮਤ ਵਾਂਗ ਇਹ ਸੁੰਦਰ-ਸੁਆਣੀ
ਚਿਡ਼ੀਆਂ ਚਿੜੀਆਂ ਵਿਚਾਰੀਆਂ ਟਾਵਰਾਂ ਨੇ ਮਾਰੀਆਂ ਲੱਭਦੀ ਹੈ ਕੋਈ ਕੋਈ ਮੁੱਕ ਗਈਆਂ ਸਾਰੀਆਂ ਰਹਿਣ ਵੀ ਉਹ ਕਿੱਧਰੇ ਲੋਕਾਂ ਹੱਥ ਆਰੀਆ ਘਰ ਕੰਕਰੀਟ ਬਣੇ ਤਰੱਕੀ ਹੱਥੋਂ ਹਾਰੀਆਂ ਤਪਸ਼ ਜਾਨ ਕੱਢ ਦਿੰਦੀ
ਗ਼ਜ਼ਲ ਗੱਜਣ ਵਾਲ਼ੇ ਵੱਸਦੇ ਨਈਂ, ਕਰਤੇ,ਕਿਰਤਾਂ ਦੱਸਦੇ ਨਈਂ। ਚੌਧਰ,ਚਾਲਾਂ, ਚਮਚਗਿਰੀ, ਇਹ ਕੰਮ ਮੇਰੇ ਵੱਸ ਦੇ ਨਈਂ। ਤੈਨੂੰ ਕਿਹੜਾ ਆਖ ਗਿਆ? ਸੱਪ ਜੋਗੀ ਨੂੰ ਡੱਸਦੇ ਨਈਂ। ਮਕੜੀ ਜਾਲ਼
ਮਾਏ ਨੀ! ਤੇਰਾ ਪੁੱਤ ਪ੍ਰਦੇਸੀ ਤੈਨੂੰ ਚੇਤੇ ਕਰਦਾ ਏ ਤੇਰੀ ਬੁੱਕਲ਼ ਦੇ ਨਿੱਘ ਬਾਝੋਂ ਹਰ ਪਲ਼ ਰਹਿੰਦਾ ਠਰਦਾ ਏ ਮਾਏ ਨੀ! ਤੇਰਾ——————– ਵੱਡੀ ਭੈਣ ਹੈ ਤੇਰੇ ਵਰਗੀ ਰੱਖਦੀ ਮੇਰਾ ਖ਼ਿਆਲ
ਦਿਲ ਮਜ਼ਦੂਰ ਦੀ ਗੱਲ ਕਰਦਾ ਏ, ਰੱਬ ਦੇ ਨੂਰ ਦੀ ਗੱਲ ਕਰਦਾ ਏ। ਮੈਂ ਇਨਸਾਨ ਦੀ ਗੱਲ ਕਰਨਾ ਵਾਂ, ਮੁੱਲਾਂ ਹੂਰ ਦੀ ਗੱਲ ਕਰਦਾ ਏ। ਇਹ ਦਸਤੂਰ ਨੂੰ
ਹਾਲੀਂ ਤਕ ਹਨ੍ਹੇਰਾ ਏ, ਕਿੰਨੀ ਦੂਰ ਸਵੇਰਾ ਏ? ਤੇਰੀਆਂ ਕਾਲੀਆਂ ਜ਼ੁਲਫ਼ਾਂ ਦਾ, ਚਾਰੇ ਪਾਸੋਂ ਘੇਰਾ ਏ। ਮੈਂ ਦੁਨੀਆ ਤੋਂ ਕੀ ਲੈਣਾ? ਤੇਰਾ ਸਾਥ ਬਥੇਰਾ ਏ। ਕੱਲ੍ਹ ਇੱਕ ਹਾਸਾ ਲੱਭਿਆ ਤੇ,
————ਮੇਰੇ ਲੋਕ———- ਭਾਰਤ ਦੇਸ ਹੈ ਮੇਰਾ ,ਇਥੋਂ ਦੇ ਲੋਕ ਮੇਰੇ ਨੇ, ਇਥੋਂ ਦੀ ਖ਼ੁਸ਼ੀਆਂ ਮੇਰੀ ਹੈ,ਇਥੋਂ ਦੇ ਸ਼ੋਕ ਮੇਰੇ ਨੇ। ਬੜਾ ਦਰਦ
ਜਿਧਰ ਜਿਧਰ ਜਾਈਏ ਪੰਗਾ ਲੱਗਦਾ ਏ, ਸਾਰਾ ਢਾਂਚਾ ਹੀ ਬੇਢੰਗਾ ਲੱਗਦਾ ਏ । ਜ਼ਾਹਿਰ ਹੋ ਗਿਆ ਐਨਾ ਉਹ ਕਰਤੂਤਾਂ ਤੋਂ, ਪਹਿਨ ਪੱਚਰ ਕੇ ਵੀ ਹੁਣ ਨੰਗਾ ਲੱਗਦਾ ਏ। ਸ਼ਾਂਤ ਰਹਿਣ
ਵੇ ਵੀਰਾ ਤੂੰ ਜੁਗ ਜੁਗ ਜੀਵੇ, ਤੇਰਾ ਵਸਦਾ ਰਹੇ ਗਰਾਂ, ਮੈਂ ਬਾਬਲ ਦੇ ਵਿਹੜੇ ਮਾਣੀ, ਸਵਰਗਾਂ ਵਰਗੀ ਛਾਂ, ਮਾਂ ਦੀਆਂ ਲੋਰੀਆਂ ਚੇਤੇ ਆਵਣ, ਜਦੋਂ ਰੱਬ ਦੇ ਭਜਨ ਸੁਣਾਂ, ਸੌ ਜਨਮ
ਗੁਰਮੀਤ ਸਿੰਘ ਪਲਾਹੀ
ਮੁੱਖ ਸੰਪਾਦਕ
+91 98158 02070
ਪਰਵਿੰਦਰ ਜੀਤ ਸਿੰਘ
ਸੰਪਾਦਕ
+91 98720 07176